Shot Dead

ਪੁਣੇ ਬੰਬ ਧਮਾਕਿਆਂ ਦੇ ਮੁਲਜ਼ਮ ਦੀ ਗੋਲੀ ਮਾਰ ਕੇ ਹੱਤਿਆ

ਅਹਿਲਿਆਨਗਰ, 1 ਜਨਵਰੀ 2026 : 2012 ਦੇ ਪੁਣੇ ਲੜੀਵਾਰ ਬੰਬ ਧਮਾਕਿਆਂ (Pune bomb blasts) ਦੇ ਮੁਲਜ਼ਮਾਂ `ਚੋਂ ਇਕ ਚੋਟੀ ਜਹਾਂਗੀਰਦਾਰ ਦੀ ਬੁੱਧਵਾਰ ਮਹਾਰਾਸ਼ਟਰ ਦੇ ਅਹਿਲਿਆਨਗਰ ਜਿ਼ਲੇ ਦੇ ਸ੍ਰੀਰਾਮਪੁਰ ਕਸਬੇ `ਚ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ `ਤੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਪੁਲਸ ਅਨੁਸਾਰ ਮੋੋਟਰਸਾਈਕਲ ਸਵਾਰਾਂ ਨੇ ਮਾਰੀ ਹੈ ਗੋਲੀ ਪੁਲਸ…

Read More
Baljit Kaur

ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਲਗਾਏ ਜਾਣਗੇ ਪੰਜਾਬ `ਚ ਕੈਂਪ : ਬਲਜੀਤ ਕੌਰ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜ਼ੁਰਗਾਂ ਲਈ ਪੂਰੇ ਪੰਜਾਬ ਵਿਚ ਕੈਂਪ ਲਗਾਏ ਜਾਣਗੇ । 16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ’ ਉਨ੍ਹਾਂ ਦੱਸਿਆ ਕਿ 2023 ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ‘ਸਾਡੇ ਬਜ਼ੁਰਗ ਸਾਡਾ ਮਾਣ…

Read More
Satinder Singh Kohli

ਪਾਵਨ ਸਰੂਪ ਚੋਰੀ ਮਾਮਲੇ ਵਿਚ ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਵਿਚ ਚੋਰੀ ਹੋਏ 328 ਪਾਵਨ ਸਰੂਪ (328 Holy Forms) ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਸੁਖਬੀਰ ਬਾਦਲ ਦੇ ਨਜ਼ਦੀਕੀ ਸਤਿੰਦਰ ਸਿੰਘ ਕੋਹਲੀ (Satinder Singh Kohli) ਦੇ ਗ੍ਰਿਫਤਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਕੋਹਲੀ ਐਸ. ਜੀ. ਪੀ. ਸੀ. ਦੇ ਆਡਿਟ ਦਾ ਕੰਮ ਵੀ ਦੇਖਦੇ ਰਹੇ ਹਨ ਅਤੇ ਉਹ…

Read More
Court

ਖੇਤੀਬਾੜੀ ਵਿਭਾਗ ਵਿੱਚ ਜਾਅਲੀ ਨਿਯੁਕਤੀ ਘੁਟਾਲੇ ’ਚ ਦੋ ਵਿਰੁੱਧ ਚਾਰਜਸ਼ੀਟ ਦਾਇਰ

ਸ਼੍ਰੀਨਗਰ, 1 ਜਨਵਰੀ 2026 : ਜੰਮੂ-ਕਸ਼ਮੀਰ ਦੀ ਕਰਾਈਮ ਬ੍ਰਾਂਚ (Jammu and Kashmir Crime Branch) ਨੇ ਜਾਅਲੀ ਨਿਯੁਕਤੀ ਘੁਟਾਲੇ ਦੇ ਮਾਮਲੇ ਵਿਚ ਦੋ ਵਿਅਕਤੀਆਂ ਵਿਰੁੱਧ (Two against) ਚਾਰਜਸ਼ੀਟ ਦਾਇਰ ਕਰ ਦਿੱਤੀ ਹੈ । ਕਿਹੜੇ ਦੋ ਵਿਰੁੱਧ ਦਾਇਰ ਕੀਤੀ ਗਈ ਹੈ ਚਾਰਜਸ਼ੀਟ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਦੋ ਵਿਅਕਤੀਆਂ ਵਿਰੁੱਧ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਚਡੂਰਾ, ਬਡਗਾਮ ਵਿਖੇ ਚਾਰਜਸ਼ੀਟ…

Read More
Kuldeep Singh Dhaliwal

ਮਨਰੇਗਾ ਨੂੰ ਖ਼ਤਮ ਕਰਨ `ਚ ਅਕਾਲੀ ਦਲ ਦੀ ਮਿਲੀਭੁਗਤ : ਧਾਲੀਵਾਲ

ਚੰਡੀਗੜ੍ਹ, 1 ਜਨਵਰੀ 2026 : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕੇਂਦਰ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ । ਜੀ-ਰਾਮ-ਜੀ ਕਾਨੂੰਨ ਕਰੋੜਾਂ ਮਨਰੇਗਾ ਵਰਕਰਾਂ ਦੀ ਰੋਜ਼ੀ ਰੋਟੀ ਤੇ ਹੈ ਸਿੱਧਾ ਹਮਲਾ ਉਨਾਂ ਕਿਹਾ ਕਿ ਨਵੇਂ `ਜੀ-ਰਾਮ-ਜੀ` ਕਾਨੂੰਨ (Ji-Ram-Ji` Law) ਰਾਹੀਂ…

Read More
Harpal Singh Cheema

40 ਫੀਸਦੀ ਬੋਝ ਸੂਬਿਆਂ `ਤੇ ਪਾ ਕੇ ਭਾਜਪਾ ਨੇ ਰੋਜ਼ਗਾਰ ਗਾਰੰਟੀ ਨੂੰ ਕੀਤਾ ਖ਼ਤਮ : ਚੀਮਾ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਕੇਂਦਰ ਸਰਕਾਰ `ਤੇ ਆਪਣੇ ਗ਼ਰੀਬ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (Mahatma Gandhi National Rural Employment Guarantee Act) (ਮਨਰੇਗਾ) ਦੇ ਸੁਧਾਰਾਂ ਦੇ ਨਾਂ `ਤੇ ਜਾਣ-ਬੁੱਝ ਕੇ ਜਨਤਾ ਨੂੰ ਗੁੰਮਰਾਹ ਕਰਨ…

Read More
Border Security Force

ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ

ਜੈਸਲਮੇਰ, 1 ਜਨਵਰੀ 2026 : ਬਾਰਡਰ ਸਕਿਓਰਿਟੀ ਫੋਰਸ (Border Security Force) (ਬੀ. ਐੱਸ. ਐੱਫ) ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਨੇੜੇ ਜੈਸਲਮੇਰ ਦੇ ਮੋਹਨਗੜ੍ਹ ਖੇਤਰ ਵਿੱਚ ਇੱਕ ਸ਼ੱਕੀ ਨੌਜਵਾਨ (Suspicious youth) ਨੂੰ ਫੜ ਲਿਆ ਹੈ । 38ਵੀਂ ਬਟਾਲੀਅਨ ਦੀ ਪੈਟਰੋਲਿੰਗ ਟੀਮ ਨੇ ਕੀਤਾ ਹੈ ਕਾਬੂ ਬੀ. ਐੱਸ. ਐੱਫ. ਦੀ 38ਵੀਂ ਬਟਾਲੀਅਨ (38th Battalion) ਦੀ…

Read More
Aman Arora

ਦਫ਼ਤਰਾਂ ਅੱਗੇ ਹੁਣ ਨਹੀਂ ਲੱਗਦੀ ਕਤਾਰ-ਬਰੂਹਾਂ `ਤੇ ਸੇਵਾਵਾਂ ਦੇ ਰਹੀ ਸਰਕਾਰ : ਅਰੋੜਾ

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦਾ ਪ੍ਰਸ਼ਾਸਨ ਸਾਲ 2025 ਦੌਰਾਨ ਵੱਡੇ ਡਿਜੀਟਲ ਬਦਲਾਅ ਦਾ ਗਵਾਹ ਬਣਿਆ ਹੈ, ਜਿਸ ਤਹਿਤ ਹੁਣ ਨਾਗਰਿਕ-ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਿੱਧੇ ਬਰੂਹਾਂ `ਤੇ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰੀ ਦਫ਼ਤਰਾਂ `ਚ ਲੰਬੀਆਂ ਕਤਾਰਾਂ ਲੱਗਣਾ ਤੇ ਲੋਕਾਂ ਦੀ ਖੱਜਲ-ਖੁਆਰੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ । ਭਗਵੰਤ…

Read More
arrested

ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ ਚਾਰ ਸ਼ੂਟਰ ਗ੍ਰਿਫ਼ਤਾਰ

ਤਰਨਤਾਰਨ, 1 ਜਨਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ ਦੀ ਪੁਲਸ (Tarn Taran Police) ਨਾਲ ਮਿਲ ਕੇ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਨੇ ਗੈਂਗਸਟਰ ਪ੍ਰਭੂ ਦਾਸੂਵਾਲ ਤੇ ਡੋਨੀ ਬਲ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ (Shooters arrested) ਕੀਤਾ ਹੈ । ਪੁਲਸ ਅਨੁਸਾਰ ਇਸ ਕਾਰਵਾਈ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਸਰਹੱਦੀ…

Read More
Mutual Fund

ਮਿਊਚੁਅਲ ਫੰਡ ਜਾਇਦਾਦਾਂ ‘ਚ 2025 -ਚ 14 ਲੱਖ ਕਰੋੜ ਰੁਪਏ ਦਾ ਵਾਧਾ

ਨਵੀਂ ਦਿੱਲੀ, 1 ਜਨਵਰੀ 2026 : ਮਿਊਚੁਅਲ ਫੰਡ ਉਦਯੋਗ (Mutual Fund Industry) ਨੇ 2025 `ਚ ਇਕ ਨਵਾਂ ਇਤਿਹਾਸ ਰਚਦੇ ਹੋਏ ਜਾਇਦਾਦ ਆਧਾਰ `ਚ 14 ਲੱਖ ਕਰੋੜ ਰੁਪਏ ਦਾ ਰਿਕਾਰਡ ਵਾਧਾ ਕੀਤਾ ਹੈ । ਇਸ ਦੌਰਾਨ ਕੁਲ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਨਵੰਬਰ ਤੱਕ 81 ਲੱਖ ਕਰੋੜ ਰੁਪਏ ਤੱਕ ਪਹੁੰਚ ਗਈਆਂ, ਜੋ 2024 ਦੇ 67…

Read More