Supreme Court

ਵਿਆਹੁਤਾ ਵਿਵਾਦ ‘ਚ ਪਤੀ ਦਾ ਵਿੱਤੀ ਕੰਟਰੋਲ ਜ਼ੁਲਮ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੀ ਸਰਵਉੱਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਵਿਗੜੇ ਹੋਏ ਵਿਆਹੁਤਾ ਸਬੰਧਾਂ ‘ਚ ਪਤੀ ਤੋਂ ਵੱਖ ਰਹਿ ਰਹੀ ਆਪਣੀ ਪਤਨੀ ‘ਤੇ ਵਿੱਤੀ ਦਬਦਬਾ ਜਾਂ ਕੰਟਰੋਲ ਜਮਾਉਣਾ ਜ਼ੁਲਮ ਨਹੀਂ ਹੈ । ਕਿਸੇ ਅਪਰਾਧਿਕ ਮੁਕੱਦਮੇ ਨੂੰ ‘ਬਦਲਾ ਲੈਣ ਅਤੇ ਨਿੱਜੀ ਰੰਜਿਸ਼ ਦੇ ਸਾਧਨ’ ਵਜੋਂ ਨਹੀਂ…

Read More
servent arrest

ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੇ ਕਤਲ ਮਾਮਲੇ ਵਿਚ ਨੌਕਰ ਗ੍ਰਿਫਤਾਰ

ਮੋਹਾਲੀ, 2 ਜਨਵਰੀ 2026 : ਪੰਜਾਬ ਦੇ ਜ਼ਿਲਾ ਮੋਹਾਲੀ (Mohali District) ਵਿਚ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (Former Additional Advocate General) ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਦੇ ਕਤਲ (Murder) ਦੇ ਸਬੰਧ ਵਿਚ ਪਰਿਵਾਰਕ ਨੌਕਰ ਨੀਰਜ (Servant Neeraj) ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ…

Read More
Dr. Balbir Singh

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਵੇਗੀ 15 ਜਨਵਰੀ ਤੋਂ : ਡਾਕਟਰ ਬਲਬੀਰ ਸਿੰਘ

ਚੰਡੀਗੜ੍ਹ, 2 ਜਨਵਰੀ 2026 : ਪੰਜਾਬ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Chief Minister’s Health Insurance Scheme) 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਹ ਐਲਾਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ (Health Minister Punjab Dr. Balbir Singh) ਨੇ…

Read More
Enforcement Directorate

ਈ. ਡੀ. ਨੇ ‘ਵਿਨਜ਼ੋੋ ਐਪ ਦੇ 192 ਕਰੋੜ ਰੁਪਏ ਦੇ ਲੈਣ ਦੇਣ ਤੇ ਲਗਾਈ ਰੋਕ

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਆਨ ਲਾਈਨ ਮਨੀ ਗੇਮਿੰਗ ਐਪ ਵਿਨਜ਼ੋ (Money Gaming App Winzo) ਦੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡਾ ਕਦਮ ਚੁੱਕਦਿਆਂ ਕੰਪਨੀ ਦੇ 192 ਕਰੋੜ ਰੁਪਏ ਦੇ ਬੈਂਕ ਡਿਪਾਜ਼ਿਟ, ਮਿਊਚੁਅਲ ਫੰਡ ਅਤੇ ਫਿਕਸਡ ਡਿਪਾਜ਼ਿਟ (ਸਾਵਧੀ ਜਮ੍ਹਾ) ਦੇ ਲੈਣ ਦੇਣ ਤੇ ਰੋਕ…

Read More
vaccine

ਐਨ. ਐਮ. ਸੀ. ਨੇ ਦਿੱਤੇ ਹਸਪਤਾਲਾਂ ਵਿਚ ਰੇਬੀਜ਼ ਰੋਕੂ ਟੀਕੇ ਉਪਲੱਬਧ ਰੱਖਣ ਦੇ ਹੁਕਮ

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਨੈਸ਼ਨਲ ਮੈਡੀਕਲ ਕਮਿਸ਼ਨ (National Medical Commission) ਨੇ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਐਂਟੀ ਰੈਬੀਜ਼ ਵੈਕਸੀਨ (Anti-rabies vaccine) ਅਤੇ ਰੈਬੀਜ਼ ਇਮਿਊਨੋਗਲੋਬੁਲਿਨ (Rabies immunoglobulin) ਹਮੇਸ਼ਾਂ ਉਪਲੱਬਧ ਰੱਖਣ । ਕਿਊਂ ਚੁੱਕਿਆ ਹੈ ਕਮਿਸ਼ਨ ਨੇ ਇਹ ਕਦਮ ਕਮਿਸ਼ਨ ਨੇ ਇਹ ਕਦਮ 7 ਨਵੰਬਰ…

Read More
Arrested

ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ

ਗੋਰਖਪੁਰ, 2 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜ਼ਿਲੇ ਵਿਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨਵਲ ਕਿਸ਼ੋਰ (Teacher Naval Kishore) (56) ਨੂੰ ਵਿਦਿਆਰਥੀ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਹ ਜਾਣਕਾਰੀ ਐਡੀਸ਼ਨਲ ਪੁਲਸ ਸੁਪਰਡੈਂਟ (ਸ਼ਹਿਰੀ) ਦਿਨੇਸ਼ ਕੁਮਾਰ ਨੇ ਦਿੱਤੀ । ਇਤਰਾਜਯੋਗ ਸਮੱਗਰੀ…

Read More
Case registered

ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

ਹਿਮਾਚਲ ਪ੍ਰਦੇਸ਼, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ (Dharamshala of Himachal Pradesh) ਦੇ ਸਰਕਾਰੀ ਕਾਲਜ ਵਿੱਚ 19 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪ੍ਰੋਫੈੇਸਰ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਦੀ ਸ਼ਿਕਾਇਤ ਤੇ ਕੀ ਮਾਮਲਾ ਦਰਜ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ…

Read More
Enforcement Directorate

ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਪਰਾਧੀ ਇੰਦਰਜੀਤ ਸਿੰਘ ਯਾਦਵ (Criminal Inderjit Singh Yadav) ਦੇ ਖਿਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਨਵੀਂ ਕਾਰਵਾਈ ਕਰਦਿਆਂ ਦਿੱਲੀ ’ਚ 2 ਫਾਰਮ ਹਾਊਸਾਂ ਤੋਂ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ…

Read More
Kunal Khemu

ਅਦਾਕਾਰ ਕੁਣਾਲ ਖੇਮੂ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ

ਮੁੰਬਈ, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (A court in Mumbai) ਨੇ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ (Kunal Khemu) ਅਤੇ ਉਨ੍ਹਾਂ ਦੇ ਪਿਤਾ ਰਵੀ ਖੇਮੂ (Ravi Khemu) ਖਿਲਾਫ਼ ਦਰਜ ਕਥਿਤ ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਸ਼ਿਕਾਇਤ ਤੇ ਪੁਲਸ ਤੋਂ ਜਵਾਬ ਤਲਬ ਕੀਤਾ ਹੈ । ਸ਼ਿਕਾਇਤਕਰਤਾ ਨੇ ਲਗਾਏ…

Read More
Central Ground Water Board

ਕੇਂਦਰੀ ਭੂਮੀਗਤ ਜਲ ਬੋਰਡ ਨੇ ਪੰਜਾਬ ਦੇ ਕਈ ਜ਼ਿਲਿਆਂ ਦੇ ਪਾਣੀ ਦਾ ਅੰਕੜਾ ਜਾਰੀ

ਚੰਡੀਗੜ੍ਹ, 2 ਜਨਵਰੀ 2026 : ਕੇਂਦਰੀ ਭੂਮੀਗਤ ਜਲ ਬੋਰਡ (Central Ground Water Board) ਨੇ ਪੰਜਾਬ ਦੇ ਭੂਮੀਗਤ ਪਾਣੀ ਸਬੰਧੀ ਅੰਕੜਾ ਜਾਰੀ ਕਰਕੇ ਦੱਸਿਆ ਹੈ ਕਿ ਪੰਜਾਬ ਦੇ ਕਿੰਨੇ ਜ਼ਿਲਿਆਂ ਵਿਚ ਪਾਣੀ ਜਹਿਰੀਲਾ (Water is poisonous ) ਹੁੰਦਾ ਜਾ ਰਿਹਾ ਹੈ । ਕਿਹੜੇ ਕਿਹੜੇ ਜ਼ਿਲਿਆਂ ਦੀ ਕੀਤੀ ਗਈ ਹੈ ਗੱਲ  ਰਿਪੋਰਟ ਵਿੱਚ ਜਿਹੜੇ ਜ਼ਿਲਿਆਂ ਦੇ ਭੂਮੀਗਤ…

Read More