Ravinder Garewal

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ (Singer Ravinder Grewal) ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕੀ ਦੱਸਿਆ ਗਾਇਕ ਰਵਿੰਦਰ ਗਰੇਵਾਲ ਨੇ ਉਪਰੋਕਤ ਧੋਖਾਧੜੀ ਮਾਮਲੇ ਦਾ ਸਿ਼ਕਾਰ ਹੋਏ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ…

Read More
Haryana Accident

ਟਰੱਕ ਦੀ ਟੱਕਰ ਕਾਰਨ ਫਰੀਦਾਬਾਦ ਵਿਖੇ ਹੋਈ ਦੋ ਪੁਲਸ ਮੁਲਾਜਮਾਂ ਦੀ ਮੌਤ

ਫਰੀਦਾਬਾਦ, 27 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਮੋਟਰਸਾਈਕਲ ਸਵਾਰ ਦੋ ਪੁਲਸ ਮੁਲਾਜਮਾਂ ਦੀ ਟਰੱਕ ਦੀ ਟੱਕਰ ਵੱਜਣ ਦੇ ਕਾਰਨ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ । ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਭੇਜਿਆ ਪੋਸਟਮਾਰਟਮ ਲਈ ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੀ ਸੋਹਣਾ ਰੋਡ ‘ਤੇ ਸਰੂਰਪੁਰ ਰੋਡ ਦੇ ਨਾਲ ਲੱਗਦੇ…

Read More
Uttarakhand Murder

ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

ਉਤਰਾਖੰਡ, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਹਰਿਦੁਆਰ ਵਿਖੇ ਇਕ ਭਰਾ ਵਲੋਂ ਆਪਣੀਆਂ ਹੀ ਦੋ ਸਕੀਆਂ ਭੈਣਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹਨ ਦੋਵੇਂ ਔਰਤਾਂ ਮਿਲੀ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਹਰਿਦੁਆਰ ਦੇ ਰੁੜਕੀ ਦੇ ਗੰਗਨਹਾਰ ਖੇਤਰ ਵਿਖੇ…

Read More
Delhi Murder

ਵਿਦਿਆਰਥਣ ਅਤੇ ਮਾਡਲ ਦਾ ਚਾਕੂਆਂ ਨਾਲ ਹਮਲਾ ਕਰਕੇ ਕੀਤਾ ਕਤਲ

ਨਵੀਂ ਦਿੱਲੀ, 27 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮੀ ਦਿੱਲੀ ਵਿਚ ਬਣੇ ਤਿਲਕ ਨਗਰ ਖੇਤਰ ਵਿਚ ਇਕ ਵਿਦਿਆਰਥਣ ਅਤੇ ਮਾਡਲ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਮਾਡਲ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਜਿਸ 21 ਸਾਲਾ ਵਿਦਿਆਰਥਣ ਅਤੇ ਮਾਡਲ ਦਾ ਚਾਕੂਆਂ ਨਾਲ…

Read More
arrest

ਕੈਨੇਡਾ ਪੁਲਸ ਵਲੋਂ ਕੈਨੇਡਾ ਵਿਚ ਲੁੱਟ-ਖੋਹ ਮਾਮਲੇ `ਚ ਦੋ ਪੰਜਾਬੀ ਗ੍ਰਿਫ਼ਤਾਰ

ਓਨਟਾਰੀਓ, 27 ਅਗਸਤ 2026 : ਕੈਨੇਡਾ (Canada) ਵਿਖੇ ਲੁੱਟ-ਖੋਹ ਕਰਨ ਦੇ ਮਾਮਲਿਆਂ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਬੰਦੂਕ ਦੀ ਨੋਕ (Gun point) ‘ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ਦੀ ਪੜ੍ਹਤਾਲ…

Read More
Road Accident

ਪੰਜਾਬੀ ਮੂਲ ਦੇ ਨੌਜਵਾਨ ਦੀ ਆਸਟ੍ਰੇਲੀਆ `ਚ ਸੜਕ ਹਾਦਸੇ ਦੌਰਾਨ ਹੋਈ ਮੌਤ

ਤਰਨਤਾਰਨ, 27 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਸੁਰਸਿੰਘ ਵਾਸੀ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ (Australia) ਦੇ ਸ਼ਹਿਰ ਮੈਲਬੌਰਨ ਵਿਖੇ ਜੋ ਵਾਪਰੇ ਇਕ ਸੜਕ ਹਾਦਸੇ ਦੌਰਾਨ ਪੰਜਾਬੀ ਮੂਲ ਦੇ…

Read More
Snake Bite

ਘਰ ਦੇ ਵਿਹੜੇ ਵਿਚ ਸੁੱਤੇ ਭੈਣ-ਭਰਾ ਦੀ ਹੋਈ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ

ਰਾਏਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਰਾਏਕੋਟ ਵਿਖੇ ਪੈਂਦੇ ਪਿੰਡ ਬੱਸੀਆਂ ਵਿਖੇ ਦੋ ਨਾਬਾਲਗ ਭੈਣ-ਭਰਾ ਨੂੰ ਜਹਿਰੀਲੇ ਸੱਪ (Poisonous snakes) ਵਲੋਂ ਡੰਗਣ ਕਾਰਨ ਮੌਤ ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਸੀਆਂ (Village Bassian) ਵਿਖੇ ਜੋ ਇਕ ਗਰੀਬ ਪਰਿਵਾਰ ਦੇ ਲੜਕੇ ਤੇ ਲੜਕੀ ਨੂੰ…

Read More
Kataroochak

ਪੰਜਾਬ ਸਰਕਾਰ ਫੂਡ ਇੰਸਪੈਕਟਰਾਂ ਨੂੰ ਲੈਪਟਾਪ ਦੇ ਕੇ ਕਰੇਗੀ ਹਾਈਟੈੱਕ

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਫੂਡ ਇੰਸਪੈਕਟਰਾਂ (Food inspectors) ਨੂੰ ਲੈਪਟਾਪ ਦੇ ਕੇ ਹਾਈਟੈਕ ਕੀਤਾ ਜਾ ਰਿਹਾ ਹੈ । ਕੀ ਦੱਸਿਆ ਕੈਬਨਿਟ ਮੰਤਰੀ ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਫੂਡ ਇੰਸਪੈਕਟਰਾਂ ਨੂੰ ਲੈਪਟਾਪ ਦੇ ਕੇ ਹਾਈਟੈਕ ਕਰਨ…

Read More
Panchkula Murder

ਪੰਚਕੁਲਾ ਵਿਖੇ ਇਕ ਬੂਟੀਕ ਮਾਲਕਣ ਦਾ ਗਲਾ ਵੱਢ ਕੇ ਕਰ ਦਿੱਤਾ ਕਤਲ

ਹਰਿਆਣਾ, 26 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਦਿਨ ਦਿਹਾੜੇ ਇਕ ਬੂਟੀਨ ਮਾਲਕਣ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕੌਣ ਹੈ ਇਹ ਬੂਟੀਕ ਮਾਲਕਣ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਪੰਚਕੂਲਾ (Panchkula) ਵਿਖੇ ਜੋ ਇਕ ਬੂਟੀਕ ਮਾਲਕਣ ਦਾ ਹੀ ਦਿਨ ਦਿਹਾੜੇ ਕਤਲ…

Read More
Moga Suicide

ਮਾਵਾਂ-ਧੀਆਂ ਤੋਂ ਤੰਗ ਪ੍ਰ਼ੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੋਗਾ, 26 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਪਿੰਡ ਡਾਲਾ ਵਿਖੇ ਇਕ ਨੌਜਵਾਨ ਵਲੋਂ ਮਾਵਾਂ-ਧੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ ਦੇ ਚਲਦਿਆਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਜਿਸ ਪਿੰਡ ਡਾਲਾ ਦੇ ਵਸਨੀਕ 20 ਸਾਲਾ ਨੌਜਵਾਨ ਨੇ ਪਿੰਡ ਦੀਆਂ ਹੀ ਮਾਂ…

Read More