ਸੀ. ਬੀ. ਆਈ. ਅਦਾਲਤ ਨੇ ਦਿੱਤਾ ਚਾਰ ਵਿਅਕਤੀਆਂ ਦਾ ਰਿਮਾਂਡ

CBI Court

ਮੁਹਾਲੀ, 23 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ (Parvinder Singh Jhota) ਕਤਲ ਕਾਂਡ ਦੇ ਮੁੱਖ ਮੁਲਜਮ ਸਮੇਤ ਚਾਰ ਦਾ ਅੱਜ ਸੀ. ਬੀ. ਆਈ. ਨੂੰ ਰਿਮਾਂਡ (Remand) ਦੇ ਦਿੱਤਾ ਹੈ ।

ਕੀ ਕਾਰਨ ਰਿਹਾ ਰਿਮਾਂਡ ਦੇਣ ਦਾ

ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਜੋ ਅੱਜ ਮੋਹਾਲੀ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼਼ ਅਦਾਲਤ (Special CBI Court) ਵਿਚ ਜੋ ਮੁੱਖ ਮੁਲਜਮ ਅਸ਼ਵਨੀ ਸਮੇਤ ਚਾਰ ਨੂੰ ਪੇਸ਼ ਕੀਤਾ ਗਿਆ ਦਾ ਅਦਾਲਤ ਵਲੋਂ ਰਿਮਾਂਡ ਦੇ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਸੀ. ਬੀ. ਆਈ. ਵਲੋਂ ਕਤਲ ਮਾਮਲੇ ਸਬੰਧੀ ਪੁੱਛਗਿੱਛ ਕੀਤੇ ਜਾਣਾ ਹੈ ।

ਕਿਸ ਕਿਸ ਦਾ ਮਿਲਿਆ ਹੈ ਰਿਮਾਂਡ

ਪ੍ਰਾਪਤ ਸੂਚਨਾ ਮੁਤਾਬਕ ਸੀ. ਬੀ. ਆਈ. ਵਲੋਂ ਜੋ ਅੱਜ ਰਿਮਾਂਡ ਹਾਸਲ ਕੀਤਾ ਗਿਆ ਹੈ ਦੌਰਾਨ ਅਸ਼ਵਨੀ ਸ਼ਰਮਾ, ਵਿਪਿਨ ਗਰਗ ਤੇ ਲਾਡੀ ਦਾ ਪੰਜ ਦਿਨਾਂ ਦਾ ਤੇ ਅਸ਼ਵਨੀ ਸ਼ਰਮਾ ਦੀ ਪਤਨੀ ਨੀਲਮ ਰਾਣੀ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਅਸ਼ਵਨੀ ਸ਼ਰਮਾ ਦੀ ਪਤਨੀ ਮਾਮਲੇ `ਚ ਨਾਮਜ਼ਦ ਕੀਤੀ ਗਈ ਹੈ ।

Read More : ਪਰਵਿੰਦਰ ਝੋਟਾ ਦੇ ਪਰਿਵਾਰਕ ਮੈਂਬਰਾਂ ਤੇੇ ਸੰਘਰਸ਼ ਕਮੇਟੀ ਨਾਲ ਸਿਟ ਦੀ ਮੀਟਿੰਗ ਹੋਈ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *