Bhagwant Mann

ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ `ਚ ਦਿੱਤੀ ਵਾਧੇ ਨੂੰ ਮਨਜ਼ੂਰੀ

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿਚ 120 ਫੀਸਦੀ ਤੋਂ ਜਿਆਦਾ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ । ਕਿੰਨੇ ਅਧਿਆਪਕਾਂ ਨੂੰ ਮਿਲੇਗਾ ਇਸ ਵਾਧੇ ਦਾ ਲਾਭ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ…

Read More
Anurag Verma

ਈ. ਡੀ. ਨੇ ਕੀਤੇ ਸਾਬਕਾ ਚੀਫ਼ ਸੈਕਟਰੀ ਪੰਜਾਬ ਨੂੰ ਸੰਮੰਨ ਜਾਰੀ

ਜਲੰਧਰ, 25 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸਾਬਕਾ ਚੀਫ ਸੈਕਟਰੀ ਪੰਜਾਬ ਨੂੰ ਸੰਮੰਨ ਜਾਰੀ (Summons issued) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਸਾਬਕਾ ਚੀਫ ਸੈਕਟਰੀ ਪੰਜਾਬ ਮਿਲੀ ਜਾਣਕਾਰੀ ਅਨੁਸਾਰ ਈ. ਡੀ. (E. D.) ਵਲੋਂ ਜੋ ਹਾਲ ਹੀ ਵਿਚ ਪੰਜਾਬ ਦੇ ਚੀਫ ਸੈਕਟਰੀ…

Read More
Chief Minister

ਪੰਜਾਬ ਦੇ ਅੰਦਰ ਖੰਡ ਦੀ ਕੋਈ ਕਮੀ ਨਹੀਂ ਹੈ : ਮੁੱਖ ਮੰਤਰੀ

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ ਪੰਜਾਬ ਦੇ ਅੰਦਰ ਕਿਧਰੇ ਵੀ ਖੰਡ ਦੀ ਕਿਸੇ ਤਰ੍ਹਾਂ ਤੋਂ ਕੋਈ ਵੀ ਕਮੀ ਨਹੀਂ ਹੈ । ਸਰਕਾਰ ਸਟਾਕ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ: ਭਗਵੰਤ ਮਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ…

Read More
kuku Kohli

ਮਸ਼ਹੂਰ ਫਿਲਮ ਮੇਕਰ ਤੇ ਅਰੁਣਾ ਈਰਾਨੀ ਦੇ ਪਤੀ ਕੁਕੂ ਕੋਹਲੀ ਦਾ ਦੇਹਾਂਤ

ਮੁੰਬਈ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਫਿ਼ਲਮ ਮੇਕਰ ਤੇ ਐਕਟ੍ਰੈਸ ਅਰੁਣਾ ਈਰਾਨੀ ਦੇ ਪਤੀ ਦਾ ਦੇਹਾਂਤ (Death) ਹੋ ਗਿਆ ਹੈ । ਕੌਣ ਹਨ ਇਹ ਫਿਲਮ ਮੇਕਰ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਜੋ ਅੱਜ ਦਿਲ ਦਾ ਦੌਰਾ…

Read More
Harpal Cheema

ਅਧਿਆਪਕਾਂ-ਸਿੱਖਿਆ ਕਰਮਚਾਰੀਆਂ-ਪੈਨਸ਼ਨਰਾਂ ਦੀਆਂ ਮੰਗਾਂ ਹੋਣਗੀਆਂ ਹੱਲ : ਚੀਮਾ

ਚੰਡੀਗੜ੍ਹ, 25 ਅਗਸਤ 2026 : ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਅਧਿਆਪਕਾਂ-ਸਿੱਖਿਆ ਕਰਮਚਾਰੀਆਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਹੱਲ ਹੋਣਗੀਆਂ । ਹੋਰ ਕੀ ਕੀ ਆਖਿਆ ਵਿੱਤ ਮੰਤਰੀ ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਨੇ ਸਿੱਖਿਆ ਵਿਭਾਗ ਨੂੰ ਵਿਭਾਗੀ ਪੱਧਰ ‘ਤੇ ਹੱਲ ਹੋਣ…

Read More
Amritsar Rural

ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ, 25 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ । ਕੀ ਬਰਾਮਦ ਕੀਤਾ ਗਿਆ ਹੈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਜੋ ਅੱਜ ਸਰਹੱਦ ਪਾਰ ਤੋਂ…

Read More
Vijay Sampla

ਐਸ. ਆਈ. ਟੀ. ਨੇ ਮੁੜ ਕੀਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਸੰਮੰਨ ਜਾਰੀ

ਚੰਡੀਗੜ੍ਹ, 25 ਅਗਸਤ 2026 : ਸਾਬਕਾ ਕੇਂਦਰੀ ਮੰਤਰੀ (Former Union Minister) ਵਿਜੈ ਸਾਂਪਲਾ ਨੂੰ ਬਹਿਲਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ. ਆਈ. ਟੀ. ਵਲੋਂ ਮੁੜ ਸੰਮੰਨ ਜਾਰੀ (Summons issued) ਕੀਤੇ ਜਾਣ ਦਾ ਸਮਾਚਾਰ ਹੈ । ਕਦੋਂ ਪੇਸ਼ ਹੋਣ ਲਈ ਗਿਆ ਹੈ ਆਖਿਆ ਮਿਲੀ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀਕਾਂਡ (Behbal Kalan firing incident) ਮਾਮਲੇ ਦੀ…

Read More
Football Tournament

ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸ. ਮਿ. ਸ. ਖੇੜੀ ਗੁੱਜਰਾਂ ਨੇ ਹਾਸਲ ਕੀਤਾ ਤੀਜਾ ਸਥਾਨ

ਪਟਿਆਲਾ, 25 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) 2026-27 ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦਾ ਅੰਡਰ-14 (ਲੜਕੀਆਂ) ਜ਼ੋਨਲ ਫੁੱਟਬਾਲ ਟੂਰਨਾਮੈਂਟ (Football tournament) ਕਰਵਾਇਆ ਗਿਆ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਟੀਮ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ ਇਹ ਟੂਰਨਾਮੈਂਟ ਜ਼ੋਨਲ ਪ੍ਰਧਾਨ ਡਾ. ਰਜਨੀਸ਼ ਗੁਪਤਾ, ਸਕੱਤਰ ਬਲਵਿੰਦਰ ਸਿੰਘ ਜੱਸਲ, ਵਿੱਤ ਸਕੱਤਰ…

Read More
Ravjot Singh

ਬਠਿੰਡਾ ਵਿਖੇ 26 ਅਗਸਤ ਨੂੰ ਹੋਵੇਗੀ ਐਨ. ਆਰ. ਆਈ. ਮਿਲਣੀ

ਚੰਡੀਗੜ੍ਹ, 25 ਅਗਸਤ 2026 : ਪ੍ਰਵਾਸੀ ਪੰਜਾਬੀਆਂ (Non-resident Punjabis) ਦੀਆਂ ਸਮੱਸਿਆਵਾਂ ਤੇ ਸਿਕਾਇਤਾਂ ਦੇ ਹੱਲ ਲਈ 26 ਅਗਸਤ ਨੂੰ ਬਠਿੰਡਾ ਵਿਖੇ ਐਨ. ਆਰ. ਆਈ. ਮਿਲਣੀ (N. R. I. Meeting) ਆਯੋਜਿਤ ਕੀਤੀ ਜਾਵੇਗੀ । ਕੀ ਦੱਸਿਆ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਨੇ ਪੰਜਾਬ ਦੇ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Dr. Ravjot…

Read More
Shoot Amritsar

ਨੌਜਵਾਨ ਦੇ ਪੱਟ ‘ਤੇ ਗੋਲੀ ਮਾਰ ਕੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਲੈ ਕੇ ਫਰਾਰ

ਅੰਮ੍ਰਿਤਸਰ, 25 ਅਗਸਤ 2026 : ਅੰਮ੍ਰਿਤਸਰ (Amritsar) ਦੇ ਪਿੰਡ ਸੁੱਗਾ ਨੇੜੇ ਦੋ ਅਣਪਛਾਤੇ ਹਮਲਾਵਰਾਂ ਵਲੋਂ ਇਕ ਨੌਜਵਾਨ ਨੂੰ ਗੋਲੀ ਮਾਰ (Shoot) ਕੇ ਮੋਟਰਸਾਈਕਲ ਲੈ ਕੇ ਫਰਾਰ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਨੌਜਵਾਨ ਜਿਸ ਮਾਰ ਦਿੱਤੀ ਗਈ ਗੋਲੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਰਭਜਨ ਸਿੰਘ ਜੋ ਕਿ ਬੀਤੀ ਦੁਪਹਿਰ ਕਿਸੇ ਭੋਗ ਸਮਾਗਮ…

Read More