13 ਲੋਕਾਂ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਦੇਖ ਸਕੇਗੀ ਜਨਤਾ
ਵਾਸ਼ਿੰਗਟਨ, 10 ਅਕਤੂਬਰ 2026 : ਸਾਲ-2009 ਦੇ ਵਿਚ ਟੈਕਸਾਸ ਦੇ ਫੋਰਟ ਹੁਡ ਫੌਜੀ ਅੱਡੇ ਤੇ 13 ਵਿਅਕਤੀਆਂ ਦਾ ਗੋਲੀਬਾਰੀ (Firing) ਕਰਕੇ ਕਤਲ ਕਰਨ ਵਾਲੇ ਵਿਅਕਤੀ ਦੀ ਮੌਤ ਦੀ ਸਜ਼ਾ (Death penalty) ਜਨਤਾ ਦੇਖ ਸਕੇਗੀ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਸਾਲ-2009 ਦੇ ਵਿਚ ਟੈਕਸਾਸ ਦੇ ਫੋਰਟ ਹੁਡ ਫੌਜੀ ਅੱਡੇ ਤੇ 13 ਵਿਅਕਤੀਆਂ ਦਾ…
