Football Tournament

ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸ. ਮਿ. ਸ. ਖੇੜੀ ਗੁੱਜਰਾਂ ਨੇ ਹਾਸਲ ਕੀਤਾ ਤੀਜਾ ਸਥਾਨ

ਪਟਿਆਲਾ, 25 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) 2026-27 ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦਾ ਅੰਡਰ-14 (ਲੜਕੀਆਂ) ਜ਼ੋਨਲ ਫੁੱਟਬਾਲ ਟੂਰਨਾਮੈਂਟ (Football tournament) ਕਰਵਾਇਆ ਗਿਆ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਟੀਮ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ ਇਹ ਟੂਰਨਾਮੈਂਟ ਜ਼ੋਨਲ ਪ੍ਰਧਾਨ ਡਾ. ਰਜਨੀਸ਼ ਗੁਪਤਾ, ਸਕੱਤਰ ਬਲਵਿੰਦਰ ਸਿੰਘ ਜੱਸਲ, ਵਿੱਤ ਸਕੱਤਰ…

Read More
cycling competition

ਜਿਲ੍ਹਾ ਪੱਧਰੀ ਐਮ. ਟੀ. ਬੀ. ਸਾਈਕਲਿੰਗ ਮੁਕਾਬਲੇ 26 ਤੇ 29 ਅਗਸਤ ਨੂੰ

ਪਟਿਆਲਾ, 24 ਅਗਸਤ 2026 : ਪੰਜਾਬ ਭਰ ਵਿਚ ਜਿਲਾ ਪੱਧਰੀ ਐਸ. ਟੀ. ਬੀ. ਸਾਈਕਲਿੰਗ ਮੁਕਾਬਲੇ (Cycling competitions) 26 ਤੇ 29 ਅਗਸਤ ਨੂੰ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੰਜਾਬ ਭਰ ਵਿਚ ਸਾਈਕਲਿੰਗ ਮੁਕਾਬਲੇ ਕਰਵਾਏ ਜਾਣਗੇ ਛੇ ਨਿਰਧਾਰਤ ਥਾਵਾਂ ‘ਤੇ ਪੰਜਾਬ ਦੇ ਸਾਰੇ 23 ਜਿਲ੍ਹਿਆਂ ਨੂੰ ਕਵਰ ਕਰਦਿਆਂ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗ…

Read More
shot put

ਪੰਜਾਬੀ ਬੱਚਾ ਬਣਿਆਂ ਸ਼ਾਟਪੁਟ ਵਿਚ ਨਿਊ ਸਾਊਥ ਵੇਲਜ਼ ਚੈਂਪੀਅਨ

ਸਿਡਨੀ, 17 ਅਗਸਤ 2026 : ਆਸਟ੍ਰੇਲੀਆ (Australia) ਦੇ ਨਿਊ ਸਾਊਥ ਵੇਲਜ ਵਿਚ ਆਯੋਜਿਤ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (State level primary school games) ਵਿਚ 8 ਸਾਲਾ ਨੌਜਵਾਨ ਨੇ ਚੈਂਪੀਅਨ ਬਣਨ ਦਾ ਮਾਨ ਪ੍ਰਾਪਤ ਕੀਤਾ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਖਿਡਾਰੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਜੋ ਰਾਜ ਪੱਧਰੀ ਪ੍ਰਾਇਮਰੀ…

Read More
Appointment

ਪੰਜਾਬ ਦੇ ਦੋ ਖਿਡਾਰੀਆਂ ਨੂੰ ਆਮਦਨ ਕਰ ਵਿਭਾਗ ਮੁੰਬਈ ਨੇ ਕੀਤਾ ਨਿਯੁਕਤ

ਮੁੰਬਈ, 13 ਅਗਸਤ 2026 : ਭਾਰਤ ਦੇਸ਼ ਦੇ ਆਮਦਨ ਕਰ ਵਿਭਾਗ (Income Tax Department) ਦੇ ਮੁੰਬਈ ਦਫ਼ਤਰ ਵਲੋਂ ਪੰਜਾਬ ਦੇ ਦੋ ਖਿਡਾਰੀਆਂ ਨੂੰ ਵਿਭਾਗ ਵਿਚ ਟੈਕਸ ਅਸਿਸਟੈਂਟ (Tax Assistant) ਦੇ ਤੌਰ ‘ਤੇ ਨਿਯੁਕਤ ਕੀਤਾ ਹੈ । ਕੌਣ ਹਨ ਇਹ ਦੋਵੇਂ ਖਿਡਾਰੀ ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ (ਮੁੰਬਈ) ਵਲੋਂ ਖੇਡ ਕੋਟੇ ਤਹਿਤ ਜੋ ਦੋ ਉਤਮ…

Read More
Neeraj Chopra

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗਮਾ

ਗਲਾਸਗੋ, 1 ਅਗਸਤ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤੀ ਥ੍ਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਮਗਾ (Silver medal) ਜਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਦੂਰੀ ਤੱਕ ਸੁੱਟਿਆ ਜੈਵਲਿਨ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜੈਵਲਿਨ ਥ੍ਰੋਅਰ (Indian javelin thrower) ਨੀਰਜ ਚੋਪੜਾ ਨੇ ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਜੋ…

Read More
Commonwealth Games

ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਨੇ ਦੋ ਹੋਰ ਤਮਗੇ ਕੀਤੇ ਪ੍ਰਾਪਤ

ਗਲਾਸਗੋ, 31 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤ ਨੇ ਦੋ ਹੋਰ ਤਮਗੇ ਚਾਂਦੀ ਅਤੇ ਕਾਂਸੀ ਦੇ ਜਿੱਤੇ ਜਾਣ ਦਾ ਸਮਾਚਾਰ ਹੈ । ਕਿਸ ਨੇ ਜਿੱਤਿਆ ਹੈ ਚਾਂਦੀ ਦਾ ਤੇ ਕਿਸ ਨੇ ਕਾਂਸੀ ਦਾ ਤਮਗਾ ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਨੇ ਰਾਸ਼ਟਰ ਮੰਡਲ ਖੇਡਾਂ (Commonwealth Games) ਵਿੱਚ ਭਾਰਤ ਲਈ…

Read More
hockey team

ਭਾਰਤੀ ਪੁਰਸ਼ ਹਾਕੀ ਟੀਮ ਦਾ ਏਸ਼ੀਆਈ ਖੇਡਾਂ ਲਈ ਹੋਇਆ ਐਲਾਨ

ਨਵੀਂ ਦਿੱਲੀ, 30 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਏਸ਼ੀਆਈ ਖੇਡਾਂ-2026 (Asian Games-2026) ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ ਮਿਲੀ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ-2026 ਲਈ ਜੋ ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੀ ਚੋਣ ਕੀਤੀ…

Read More
Dilip Mahadu

ਕਾਮਨਵੈਲਥ ਖੇਡਾਂ ਵਿਚ ਦਿਲੀਪ ਮਹਾਦੂ ਗਾਵਿਤ ਨੇ ਝੋਲੀ ਪਾਇਆ ਤੀਜਾ ਸੋਨ ਤਮਗਾ

ਗਲਾਸਗੋ, 30 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀ ਰਾਸ਼ਟਰ ਮੰਡਲ ਖੇਡਾਂ-2026 (Commonwealth Games-2026) ਵਿਚ ਦਿਲੀਪ ਮਹਾਦੂ ਗਾਵਿਤ ਵਲੋਂ ਭਾਰਤ ਲਈ ਤੀਸਰਾ ਸੋਨ ਤਮਗਾ ਜਿੱਤਿਆ ਗਿਆ ਹੈ । ਕਿਹੜੀ ਖੇਡ ਵਿਚ ਜਿੱਤਿਆ ਹੈ ਸੋਨ ਤਮਗਾ ਦਿਲੀਪ ਮਹਾਦੂ ਗਾਵਿਤ (Dilip Mahadu Gavit) ਨੇ ਜੋ ਰਾਸ਼ਟਰ ਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਲਈ ਤੀਜਾ ਸੋਨ ਤਗਮਾ…

Read More
Games

ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੱਤੇ ਦੋ ਹੋਰ ਤਮਗੇ

ਗਲਾਸਗੋ, 29 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤੀ ਖਿਡਾਰੀਆਂ ਵਲੋਂ ਖੇਡਾਂ ਦੇ ਪੰਜਵੇਂ ਦਿਨ ਦੋ ਹੋਰ ਤਮਗੇ (Medals) ਜਿੱਤੇ ਗਏ ਹਨ । ਕਿਹੜੇ ਤਮਗੇ ਹੋਰ ਜਿੱਤੇ ਹਨ ਭਾਰਤੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਗਲਾਸਗੋ ਵਿੱਚ ਚੱਲ ਰਹੀਆਂ 2026 ਦੀਆਂ ਰਾਸ਼ਟਰ ਮੰਡਲ ਖੇਡਾਂ (Commonwealth Games) ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ…

Read More
Cricket Team

ਟੈਸਟ ਮੈਚਾਂ ਦੀ ਲੜੀ ਲਈ ਬੀ. ਸੀ. ਸੀ. ਆਈ. ਨੇ ਕੀਤਾ ਟੀਮ ਦਾ ਐਲਾਨ

ਨਵੀਂ ਦਿੱਲੀ, 28 ਜੁਲਾਈ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਮੈਚਾਂ ਦੀ ਲੜੀ ਦੇ ਚਲਦਿਆਂ ਭਾਰਤੀ ਕ੍ਰਿਕਟ ਟੀਮ (Indian cricket team) ਦਾ ਐਲਾਨ ਕੀਤਾ ਗਿਆ ਹੈ । ਕਦੋਂ ਸ਼ੁਰੂ ਹੋਣੀ ਹੈ ਇਹ ਮੈਚਾਂ ਦੀ ਲੜੀ ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ….

Read More