ਸਾਬਕਾ ਆਈ. ਜੀ. ਮਾਮਲੇ ਵਿਚ ਪੁਲਸ ਨੇ ਮਹਾਰਾਸ਼ਟਰ ਤੋਂ ਦੋ ਨੂੰ ਕੀਤਾ ਗ੍ਰਿਫਤਾਰ
ਪਟਿਆਲਾ, 1 ਜਨਵਰੀ 2026 : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ (Amar Singh Chahal) ਨਾਲ ਹੋਈ ਠੱਗੀ ਦੇ ਮਾਮਲੇ `ਚ ਸਾਈਬਰ ਸੈੱਲ ਪਟਿਆਲਾ ਦੀ ਪੁਲਸ ਨੇ 2 ਵਿਅਕਤੀਆਂ (2 people) ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ (Arrested) ਕੀਤਾ ਹੈ । ਦੋਹਾਂ ਤੋਂ ਹੋਏ ਹਨ 55 ਸਿੰਮ ਕਾਰਡ ਬਰਾਮਦ ਜਾਣਕਾਰੀ ਮੁਤਾਬਕ ਦੋਨਾਂ ਤੋਂ 55 ਸਿਮ ਬਰਾਮਦ ਹੋਏ, ਜਿਨ੍ਹਾਂ…
