Bahraich District

ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

ਬਹਿਰਾਈਚ (ਉੱਤਰ ਪ੍ਰਦੇਸ਼), 17 ਦਸੰਬਰ 2025 : ਬਹਿਰਾਈਚ ਜਿ਼ਲੇ (Bahraich District) ਦੀ ਕੈਸਰਗੰਜ ਤਹਿਸੀਲ ਦੇ ਗੋਹੀਆ ਨੰਬਰ 4 ਪਿੰਡ ਵਿਚ ਇਕ ਬਘਿਆੜ (Wolf) ਇਕ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਮਾਂ ਨਾਲ ਸੁੱਤੀ (Sleeping with mother) ਇਕ ਸਾਲ ਦੀ ਬੱਚੀ ਨੂੰ ਚੁੱਕ (Pick up the baby) ਕੇ ਲੈ ਗਿਆ । ਜੰਗਲਾਤ ਵਿਭਾਗ ਦੀਆਂ ਟੀਮਾਂ…

Read More
Rana Balachauria

ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ

ਮੋਹਾਲੀ, 17 ਦਸੰਬਰ 2025 : ਬੀਤੇ ਦਿਨੀਂ ਕਬੱਡੀ ਖਿਡਾਰੀ ਦਿਗਵਿਜੈ ਸਿੰਘ ਰਾਣਾ ਬਲਾਚੌਰੀਆ (Digvijay Singh Rana Balachauria) ਦੇ ਕੀਤੇ ਗਏ ਕਤਲ ਕਾਂਡ ਵਿਚ ਸ਼ਾਮਲ ਸ਼ੂਟਰਾਂ ਦਾ ਅੱਜ ਪੁਲਸ ਵਲੋਂ ਐਨਕਾਊਂਟਰ (Encounter) ਕਰ ਦਿੱਤਾ ਗਿਆ ਤੇ ਇਸ ਕਾਂਡ ਵਿਚ ਸ਼ਾਮਲ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਕਿਵੇਂ ਕੀਤਾ ਗਿਆ ਸ਼ੂਟਰਾਂ ਦਾ ਐਨਕਾਊਂਟਰ ਪ੍ਰਾਪਤ…

Read More
Pakistani spy

ਜਾਸੂਸੀ ਦੇ ਦੋਸ਼ `ਚ ਹਵਾਈ ਫੌਜ ਦਾ ਸੇਵਾਮੁਕਤ ਜਵਾਨ ਗ੍ਰਿਫਤਾਰ

ਤੇਜਪੁਰ, 17 ਦਸੰਬਰ 2025 : ਆਸਾਮ ਦੇ ਸੋਨਿਤਪੁਰ ਜਿਲੇ (Sonitpur district of Assam) `ਚ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਭਾਰਤੀ ਹਵਾਈ ਫੌਜ (Indian Air Force)  ਦੇ ਇਕ ਸੇਵਾਮੁਕਤ ਜਵਾਨ (Retired soldier) ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸੀ ਸਾਰੀ ਗੱਲਬਾਤ ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸਿਆ ਕਿ…

Read More
Abdul Rauf

ਲਸ਼ਕਰ ਦੇ ਅੱਤਵਾਦੀ ਨੇ ਉਗਲਿਆ ਜ਼ਹਿਰ

ਇਸਲਾਮਾਬਾਦ, 17 ਦਸੰਬਰ 2025 : ਦੁਨੀਆ ਭਰ `ਚ `ਅੱਤਵਾਦ ਫੈਲਾਉਣ ਲਈ ਬਦਨਾਮ ਪਾਕਿਸਤਾਨ (Pakistan) ਦੀ ਇਕ ਵਾਰ ਫਿਰ ਪੋਲ ਖੁੱਲ੍ਹ ਗਈ ਹੈ । ਦਿੱਲੀ ਨੂੰ ਬਣਾਵਾਂਗੇ ਦੁਲਹਨ, ਸਾਡੇ ਸਾਹਮਣੇ ਐੱਸ-400, ਰਾਫੇਲ ਕੁਝ ਵੀ ਨਹੀਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Terrorist organization Lashkar-e-Taiba) ਦੇ ਅੱਤਵਾਦੀ ਅਬਦੁਲ ਰਊਫ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ `ਚ ਉਹ…

Read More
Ludhiana-Central-Jail

ਲੁਧਿਆਣਾ ਜੇਲ ਦੇ ਕੈਦੀਆਂ ਨੇ ਕੀਤਾ ਪੁਲਸ ਮੁਲਾਜਮਾਂ ਤੇ ਹਮਲਾ

ਲੁਧਿਆਣਾ, 17 ਦਸੰਬਰ 2025 : ਪੰਜਾਬ ਦੇ ਸ਼ਹਿਰ ਲੁਧਿਆਣਾ ਦੀ ਕੇਂਦਰੀ ਜੇਲ (Ludhiana Central Jail) ਵਿਚ ਬੰਦ ਕੈਦੀਆਂ ਨੇ ਬੀਤੇ ਦਿਨੀਂ ਜੇਲ ਵਿਚ ਤਾਇਨਾਤ ਪੁਲਸ ਮੁਲਾਜਮਾਂ ਤੇ ਹੀ ਹਮਲਾ ਕਰ ਦਿੱਤਾ ਸੀ । ਕੀ ਦੱਸਿਆ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਬੀਤੀ ਦਿਨੀਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ…

Read More
National Herald

ਨੈਸ਼ਨਲ ਹੇਰਾਲਡ ਮਾਮਲੇ ਵਿਚ ਸੋਨੀਆ-ਰਾਹੁਲ ਗਾਂਧੀ ਨੂੰ ਰਾਹਤ

ਨਵੀਂ ਦਿੱਲੀ, 17 ਦਸੰਬਰ 2025 : ਨੈਸ਼ਨਲ ਹੇਰਾਲਡ (National Herald)  ਮਾਮਲੇ ਵਿਚ ਸੋਨੀਆ ਗਾਂਧੀ-ਰਾਹੁਲ ਗਾਂਧੀ ਸਮੇਤ ਪੰਜ ਹੋਰਨਾਂ ਨੂੰ ਵੀ ਇਕ ਵੱਡੀ ਰਾਹਤ ਉਸ ਸਮੇਂ ਮਿਲੀ ਜਦੋਂ ਕੋਰਟ ਨੇ ਈ. ਡੀ. ਦਾ ਦੋਸ਼ ਪੱਤਰ ਖਾਰਜ (Chargesheet dismissed) ਕਰ ਦਿੱਤਾ । ਕਿਹੜੀ ਅਦਾਲਤ ਨੇ ਕੀਤਾ ਈ. ਡੀ. ਦਾ ਦੋਸ਼ ਪੱਤਰ ਖਾਰਜ ਦਿੱਲੀ ਦੀ ਇਕ ਅਦਾਲਤ ਨੇ…

Read More
Supreme Court

ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ, 17 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ (Judge Justice Yashwant Verma) ਵੱਲੋਂ ਦਾਇਰ ਪਟੀਸ਼ਨ `ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਨੋਟਿਸ (Notice) ਜਾਰੀ ਕੀਤਾ ਹੈ । ਪਟੀਸ਼ਨ ਵਿਚ ਦਿੱਤੀ ਗਈ ਹੈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਪਟੀਸ਼ਨ `ਚ…

Read More
Rana Balachauria

ਕਬੱਡੀ ਖਿਡਾਰੀ ਰਾਣਾ ਦੇ ਹੱਤਿਆਕਾਂਡ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੋਹਾਲੀ, 17 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Kabaddi player Rana Balachauria) ਦੇ ਕਤਲ ਕਾਂਡ ਦੇ ਦੋ ਮੁਲਜਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਵਿੱਚ ਆਦਿਤਿਆ ਕਪੂਰ (Aditya Kapoor) ਅਤੇ ਕਰਨ ਪਾਠਕ (Karan Pathak) ਸ਼ਾਮਲ ਹਨ, ਜਿਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਕਤਲ ਨੂੰ ਅੰਜਾਮ ਦਿੱਤਾ…

Read More
court

ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਜਲੰਧਰ, 17 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੀ ਅਦਾਲਤ (Jalandhar Court) ਨੇ 14 ਸਾਲਾ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ 20 ਸਾਲਾਂ ਦੀ ਕੈਦ (20 years in prison) ਦੀ ਸਜ਼ਾ ਸੁਣਾਈ ਹੈ । ਦੋਸ਼ ਸਾਬਤ ਹੋਣ ਤੋਂ ਬਾਅਦ ਸੁਣਾਈ ਗਈ ਜਿ਼ਲਾ ਅਤੇ ਸੈਸ਼ਨ ਜੱਜ ਵਲੋਂ ਨੰਦਲਾਲ ਨੂੰ ਸਜ਼ਾ ਤੇ ਜੁਰਮਾਨਾ ਬਲਾਤਕਾਰ (Rape)…

Read More
Abhigyan Kund

ਅਭਿਗਿਆਨ ਕੁੰਡੂ ਤੇ ਦੀਪੇਸ਼ ਦੇਵੇਂਦਰ ਨੇ ਭਾਰਤ ਨੂੰ ਜਿੱਤ ਦੁਆਈ

ਦੁਬਈ, 17 ਦਸੰਬਰ 2025 : ਅਭਿਗਿਆਨ ਕੁੰਡ (Abhigyan Kund) ਦੀਆਂ ਰਿਕਾਰਡ ਅਜੇਤੂ 209 ਦੌੜਾਂ ਅਤੇ ਦੀਪੇਸ਼ ਦੇਵੇਂਦਰ (Deepesh Devendra) ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਮੈਚ `ਚ ਮੰਗਲਵਾਰ ਨੂੰ ਮਲੇਸ਼ੀਆ ਨੂੰ 315 ਦੌੜਾਂ ਨਾਲ ਹਰਾਇਆ । ਇਸ ਦੌੜਾਂ ਦੇ ਅੰਤਰ ਨਾਲ ਯੁਵਾ ਵਨਡੇ `ਚ ਭਾਰਤ ਦੀ ਦੂਸਰੀ ਸਭ ਤੋਂ ਵੱਡੀ…

Read More