Book Release

ਪਦਮ ਸ਼੍ਰੀ ਵਿਜੇ ਚੋਪੜਾ ਨੇ ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਤਿੰਨ-ਭਾਸ਼ਾਈ ਕਿਤਾਬ ਲਾਂਚ ਕੀਤੀ

ਮੈਂ ਹਿੰਦੀ, ਰੂਸੀ ਅਤੇ ਅੰਗਰੇਜ਼ੀ  ਭਾਸ਼ਾਵਾਂ ਸਿੱਖਾਉਣ ਵਾਲੀ ਕਿਤਾਬ ਰਾਹੀਂ ਭਾਰਤੀ ਅਤੇ ਰੂਸੀ ਸੱਭਿਆਚਾਰਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ : ਅਨਿਲ ਭਾਰਤੀ ਪਟਿਆਲਾ, 16 ਦਸੰਬਰ 2025 : ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ (Anil Kumar Bharti) ਦੁਆਰਾ ਲਿਖੀ ਕਿਤਾਬ, “ਹਿੰਦੀ, ਰੂਸੀ ਅਤੇ ਅੰਗਰੇਜ਼ੀ ਦੀ ਭਾਸ਼ਾ ਸਿੱਖਾਉਂਣ ਵਾਲੀ ਕਿਤਾਬ” ਦਾ ਰਿਲੀਜ਼ (Book…

Read More
Bhubaneswar

ਭੁਵਨੇਸ਼ਵਰ ਚਬਾਰਾਂਤੇ ਛਾਪੇ ਦੌਰਾਨ ਆਬਕਾਰੀ ਅਧਿਕਾਰੀਆਂ `ਤੇ ਹਮਲਾ

ਭੁਵਨੇਸ਼ਵਰ, 16 ਦਸੰਬਰ 2025 : ਓਡੀਸ਼ਾ ਦੇ ਭੁਵਨੇਸ਼ਵਰ (Bhubaneswar) `ਚ `ਬਾਰਾਂ` ਨੂੰ ਸਮੇਂ ਸਿਰ ਬੰਦ ਕਰਨ ਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਛਾਪੇਮਾਰੀ ਕਰ ਰਹੇ ਆਬਕਾਰੀ ਅਧਿਕਾਰੀਆਂ (Excise officials) `ਤੇ ਕੁਝ ਸ਼ਰਾਬੀ ਵਿਅਕਤੀਆਂ ਨੇ ਹਮਲਾ ਕਰ ਦਿੱਤਾ । ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ । ਵਿਭਾਗ ਨੇ ਓਡਿਸ਼ਾ ਦੀ ਰਾਜਧਾਨੀ `ਚ…

Read More
Suicide

ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ

ਲਖਨਊ, 16 ਦਸੰਬਰ 2025 : ਉੱਤਰ ਪ੍ਰਦੇਸ਼ ਵਿਚ ਪੁਲਸ ਅਧਿਕਾਰੀ (Police officer) ਵੱਲੋਂ ਖੁਦਕੁਸ਼ੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ । ਲਖਨਊ (Lucknow) ਦੇ ਆਲਮਬਾਗ ਥਾਣਾ ਖੇਤਰ ਦੇ ਭੀਮਨਗਰ ਛੋਟਾ ਬੜ੍ਹਾ ਵਿਚ ਤਾਇਨਾਤ ਕਾਂਸਟੇਬਲ ਬਾਲਕ੍ਰਿਸ਼ਨ (Constable Balakrishna) (27) ਨੇ ਰਾਤ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਫਾਹਾ (Noose) ਲੈ ਲਿਆ । ਵਿਆਹ ਤੋਂ 2…

Read More
Suicide

ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

ਦਾਤੀਆ, 16 ਦਸੰਬਰ 2025 : ਕਾਂਗਰਸੀ ਨੇਤਾ (Congress leader) ਤੇ ਸਾਬਕਾ ਕੌਂਸਲਰ ਜ਼ਾਹਿਦ ਉਦੀਨ ਸਿੱਦੀਕੀ (Zahid Uddin Siddiqui) (80) ਨੇ ਸੋਮਵਾਰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ਦੇ ਭੰਡੇਰ ਕਸਬੇ `ਚ ਆਪਣੇ ਘਰ `ਚ ਹੀ ਫਾਹਾ` ਲਾ ਕੇ ਖੁਦਕੁਸ਼ੀ (Suicide by hanging) ਕਰ ਲਈ । ਉਹ ਪੇਸ਼ੇ ਤੋਂ ਨੋਟਰੀ ਸੀ । ਪੁਲਸ ਨੂੰ ਇਕ ਸੁਸਾਈਡ ਨੋਟ…

Read More
Anmol Bishnoi

ਅਨਮੋਲ ਬਿਸ਼ਨੋਈ ਨੂੰ ਨਹੀਂ ਲਿਜਾ ਸਕੇਗੀ ਪੁੱਛਗਿੱਛ ਲਈ ਕਿਸੇ ਵੀ ਸੂਬੇ ਦੀ ਪੁਲਸ

ਫਿਲੌਰ, 16 ਦਸੰਬਰ 2025 : ਅਨਮੋਲ ਬਿਸ਼ਨੋਈ (Anmol Bishnoi) ਨੂੰ ਲੈ ਕੇ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਦੀ ਪੁਲਸ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ ।  ਦੇਸ਼ ਦੇ ਗ੍ਰਹਿ ਮੰਤਰਾਲਾ (Ministry of Home Affairs) ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 303 `ਚ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅਨਮੋਲ…

Read More

ਪੰਜਾਬ `ਚ ਗੈਂਗਸਟਰਵਾਦ ਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ

ਪਟਿਆਲਾ, 16 ਦਸੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Minister of Health and Family Welfare) ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਗੈਂਗਸਟਰਵਾਦ ਅਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ (Zero Tolerance) ਦੀ ਨੀਤੀ `ਤੇ ਕੰਮ ਕਰ ਰਹੀ…

Read More
Amritpal Singh

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਹੋਈ ਸੁਣਵਾਈ

ਚੰਡੀਗੜ੍ਹ, 16 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੋ ਕਿ ਅੱਜ ਵੀਡੀਓ ਕਾਨਫਰੈਂਸਿੰਗ (Video conferencing) ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਹੋਏ ਦੀ ਪੈਰੋਲ ਅਰਜ਼ੀ (Parole application)  ਤੇ ਸੁਣਵਾਈ ਹੋਈ । ਦੱਸਣਯੋਗ…

Read More
NIA custody

ਲਾਲ ਕਿਲਾ ਧਮਾਕਾ ਮਾਮਲੇ ਵਿਚ ਸ਼ੋਇਬ ਤੇ ਨਸੀਰ ਬਿਲਾਲ ਦੀ ਹਿਰਾਸਤ ਵਧੀ

ਨਵੀਂ ਦਿੱਲੀ, 16 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਤੇ ਡਾ. ਨਸੀਰ ਬਿਲਾਲ ਮੱਲਾ ਦੀ ਐੱਨ. ਆਈ. ਏ. ਦੀ ਹਿਰਾਸਤ (NIA custody) 4 ਦਿਨਾਂ ਲਈ ਹੋਰ ਵਧਾਉਣ ਦਾ ਸੋਮਵਾਰ ਹੁਕਮ ਦਿੱਤਾ । ਸ਼ੋਇਬ `ਤੇ ਹੈ ਉਮਰ-ਉਨ-ਨਬੀ ਨੂੰ ਪਨਾਹ ਦੇਣ ਦਾ ਦੋਸ ਸ਼ੋਇਬ `ਤੇ ਉਮਰ-ਉਨ-ਨਬੀ (Shoaib and…

Read More
Luthra Brothers

ਗੋਆ ਅਗਨੀ ਕਾਂਡ ਮਾਮਲੇ ਦੇ ਲੂਥਰਾ ਭਰਾਵਾਂ ਨੂੰ ਲਿਆਂਦਾ ਦਿੱਲੀ

ਦਿੱਲੀ, 16 ਦਸੰਬਰ 2025 : ਗੋਆ ਨਾਈਟ ਕਲੱਬ (Goa Nightclub) ਅੱਗ ਮਾਮਲੇ ਦੇ ਦੋਸ਼ੀ ਲੂਥਰਾ ਭਰਾ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ (Delhi Airport) `ਤੇ ਪਹੁੰਚੇ । ਉਹ 6 ਦਸੰਬਰ ਨੂੰ ਨਾਈਟ ਕਲੱਬ ਅੱਗ ਲੱਗਣ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ, ਜਿਸ ਵਿੱਚ 25 ਲੋਕ ਮਾਰੇ ਗਏ ਸਨ । ਕੌਣ ਹਨ ਲੂਥਰਾ ਭਰਾ ਪ੍ਰਾਪਤ ਜਾਣਕਾਰੀ ਅਨੁਸਾਰ…

Read More
Chief Minister Punjab

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਰਕਾਰ ਕਰ ਰਹੀ ਹੈ ਵਿਸ਼ੇਸ਼ ਪ੍ਰਬੰਧ : ਮਾਨ

ਚੰਡੀਗੜ੍ਹ, 16 ਦਸੰਬਰ 2025 : ਪੰਜਾਬ ਦੇ ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਵਿਖੇ ਸ਼ੁਰੂ ਹੋਣ ਵਾਲੇ ਸ਼ਹੀਦੀ ਜੋੜ ਮੇਲੇ (Martyrdom Festival) ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister Punjab Bhagwant Mann) ਨੇ ਦੱਸਿਆ ਕਿ ਪੰਜਾਬ ਸਰਕਾਰ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਲਈ…

Read More