ਪੰਜਾਬ ਕਾਂਗਰਸ ਇੰਚਾਰਜ ਬਘੇੇਲ ਆਉਣਗੇ ਪੰਜਾਬ ਵਿਚ 10 ਰੋਜ਼ਾ ਦੌਰੇ ‘ਤੇ
ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਵਿਚ ਸਾਲ-2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਿਆਰੀਆਂ ਦੇ ਚਲਦਿਆਂ ਭੁਪੇਸ਼ ਬਘੇਲ ਪੰਜਾਬ ਵਿਚ 10 ਰੋਜ਼ਾ ਦੌਰੇ ‘ਤੇ ਆ ਰਹੇ ਹਨ । ਕਦੋਂ ਤੋਂ ਲੈ ਕੇ ਕਦੋਂ ਤੱਕ ਕੇ ਕਿਥੇ-ਕਿਥੇ ਦਾ ਕਰਨਗੇ ਦੌਰਾ ਕਾਂਗਰਸ ਪਾਰਟੀ ਜਿਸ ਵਲੋਂ ਵਿਧਾਨ ਸਭਾ ਚੋਣਾਂ-2027 ਦੀ ਕੀਤੀ ਜਾ ਰਹੀ ਤਿਆਰੀ…
