ਅੰਮ੍ਰਿਤਸਰ ਵਿਚ ਬੀ. ਐਸ. ਐਫ. ਹੈਡਕੁਆਰਟਰ ਸਾਹਮਣੇ ਹੋਇਆ ਧਮਾਕਾ
ਅੰਮ੍ਰਿਤਸਰ, 6 ਮਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਬੀ. ਐਸ. ਐਫ. ਦੇ ਹੈਡਕੁਆਰਟਰ ਦੇ ਸਾਹਮਣੇ ਇਕ ਜ਼ਬਰਦਸਤ ਧਮਾਕਾ (Explosion) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਬਾਅਦ ਬੀਤੀ ਦੇਰ ਰਾਤ ਜੋ ਅੰਮ੍ਰਿਤਸਰ ਵਿੱਚ ਬੀ. ਐਸ. ਐਫ. ਦੇ ਹੈੱਡਕੁਆਰਟਰ (B. S. F. Headquarters)…
