ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ
ਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej) ਦੀ ਹਾਲ ਦੀ ਘੜੀ ਭਾਰਤ ਵਿਚ ਸਟ੍ਰੀਮਿੰਗ ਰੋਕ (Streaming stop) ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਆਖਿਆ ਓ. ਟੀ. ਟੀ. ਪਲੇਟਫਾਰਮ ਜੀ-5 ਨੇ ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Actor Diljit…
