ਪੰਜਾਬ ਸਰਕਾਰ ਵੰਡ ਚੁੱਕੀ ਹੈ 7. 37 ਕਰੋੜ ਤੋਂ ਵਧ ਸੈਨੇਟਰੀ ਪੈਡ : ਡਾ. ਬਲਜੀਤ ਕੌਰ
ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ (Punjab Government) ਗਰੀਬ ਅਤੇ ਲੋੜਵੰਦ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡ ਮਾਮਲੇ ਵਿਚ ਕਰੋੜਾਂ ਦੇ ਸੈਨੇਟਰੀ ਪੈਡ (Sanitary pads) ਵੰਡ ਚੁੱਕਣ ਦਾ ਅੰਕੜਾ ਸਾਹਮਣੇ ਆਇਆ ਹੈ । ਕਿੰਨੇ ਤੇ ਕਿੰਨੇ ਕਰੋੜ ਦੀ ਲਾਗਤ ਦੇ ਵੰਡੇ ਜਾ ਚੁੱਕੇ ਹਨ ਸੈੈਨੇਟਰੀ ਪੈਡ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ…
