Sex racket

ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਪ੍ਰਯਾਗਰਾਜ (ਯੂ. ਪੀ.), 6 ਜਨਵਰੀ 2026 : ਪ੍ਰਯਾਗਰਾਜ (Prayagraj) ਦੇ ਕੀਟ ਗੰਜ ਇਲਾਕੇ ਵਿਚ ਪੁਲਸ ਨੇ ਇਕ ਸੈਕਸ ਰੈਕੇਟ (Sex racket) ਦਾ ਪਰਦਾਫਾਸ਼ ਕੀਤਾ ਹੈ । ਇਸ ਮਾਮਲੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਦੇ ਨਾਂ ਵਾਲੇ ਘਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁਲਜ਼ਮ ਨੇ ਮਹੀਨਾਵਾਰ ਕਿਰਾਏ ‘ਤੇ ਲਿਆ ਹੋਇਆ ਸੀ ।…

Read More
Mata Sudiksha

ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਹੋਈ ਹਾਦਸਾਗ੍ਰਸਤ

ਪਾਣੀਪਤ, 6 ਜਨਵਰੀ 2026 : ਹਰਿਆਣੇ ਦੇ ਸੋਨੀਪਤ (Sonipat) ਜ਼ਿਲ੍ਹੇ ਵਿੱਚ ਰਾਸ਼ਟਰੀ ਹਾਈਵੇ-44 ਉੱਤੇ ਮੁਰਥਲ ਫਲਾਈਓਵਰ ਦੇ ਉੱਪਰ ਨਿਰੰਕਾਰੀ ਮਿਸ਼ਨ ਦੀ ਮੁਖੀ (Head of Nirankari Mission) ਮਾਤਾ ਸੁਦੀਕਸ਼ਾ ਦੀ ਗੱਡੀ ਨਾਲ ਇੱਕ ਗੰਭੀਰ ਹਾਦਸਾ (Serious accident) ਵਾਪਰਿਆ ਹੈ । ਅਣਪਛਾਤੇ ਵਾਹਨ ਨੇ ਪਿੱਛੇ ਤੋਂ ਆ ਮਾਰ ਦਿੱਤੀ ਟੱਕਰ ਦਿੱਲੀ ਤੋਂ ਸਮਾਲਖਾ ਹੁੰਦੇ ਹੋਏ ਪਾਣੀਪਤ ਵੱਲ…

Read More
Police encounter

ਪੁਲਸ ਮੁਕਾਬਲੇ ‘ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ

ਸੁਲਤਾਨਪੁਰ (ਯੂ.ਪੀ.), 6 ਜਨਵਰੀ 2026 : ਸੁਲਤਾਨਪੁਰ ਜ਼ਿਲੇ ਦੇ ਲੰਭੂਆ ਖੇਤਰ ‘ਚ ਪੁਲਸ ਨਾਲ ਹੋਏ ਮੁਕਾਬਲੇ (Police encounter) ‘ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ (The bad guy was killed.) ਗਿਆ । ਗੰਭੀਰ ਅਪਰਾਧਿਕ ਮਾਮ‌ਲਿਆ ਦੇ 17 ਕੇਸ ਸਨ ਦਰਜ ਬਦਮਾਸ਼ ‘ਤੇ ਲਖੀਮਪੁਰ ਖੀਰੀ ਜ਼ਿਲੇ ਦੇ ਵੱਖ-ਵੱਖ ਥਾਣਿਆਂ ‘ਚ ਗੰਭੀਰ ਅਪਰਾਧਿਕ ਮਾਮਲਿਆਂ ਦੇ 17…

Read More
prison

ਬਲਾਤਕਾਰ ਕੇਸ ਵਿਚ ਅਦਾਲਤ ਨੇ ਸੁਣਾਈ ਬਲਾਤਕਾਰੀ ਨੂੰ ਸਜ਼ਾ

ਮੋਗਾ, 6 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ (Court) ਨੇ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਧਾਰਮਿਕ ਅਸਥਾਨ ਨਾਲ ਜੁੜੇ ਬਾਬੇ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਕੀ ਸੀ ਸਾਰਾ ਮਾਮਲਾ ਜਿਸ ਵਿਅਕਤੀ ਖ਼ਿਲਾਫ਼…

Read More
bhagwant singh maan

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 310ਵੇਂ ਦਿਨ 65 ਨਸ਼ਾ ਤਸਕਰ ਕਾਬੂ

ਚੰਡੀਗੜ੍ਹ 6 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੇ ਸੂਬੇ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ (War on drugs) ਦੇ 310ਵੇਂ ਦਿਨ ਪੰਜਾਬ ਪੁਲਿਸ ਨੇ 223 ਥਾਵਾਂ ‘ਤੇ ਛਾਪੇਮਾਰੀ ਕੀਤੀ । 54 ਕੇਸ ਦਰਜ ਕੀਤੇ ਅਤੇ ਨਸ਼ਾ ਸਮਗਰੀ…

Read More
Urea

ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ

ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ ‘ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ ‘ਚ ਭਾਰਤ ਦੀ ਯੂਰੀਆ (Urea) ਦਰਾਮਦ ਦੁੱਗਣੇ ਤੋਂ ਵਧ ਕੇ 71.7 ਲੱਖ ਟਨ ਪਹੁੰਚ ਗਈ । ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (Fertilizer Association of India) (ਐੱਫ. ਏ. ਆਈ.) ਅਨੁਸਾਰ ਇਹ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ…

Read More
Neeraj Chopra

ਨੀਰਜ ਚੋਪੜਾ ਨੇ ਜੇ. ਐੱਸ. ਡਬਲਯੂ. ਸਪੋਰਟਸ ਨਾਲੋਂ ਤੋੜਿਆ ਨਾਤਾ

ਨਵੀਂ ਦਿੱਲੀ, 6 ਜਨਵਰੀ 2026 : ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਬੋਅਰ ਨੀਰਜ ਚੋਪੜਾ (Javelin thrower Neeraj Chopra) ਨੇ ਜੇ . ਐੱਸ. ਡਬਲਯੂ. ਸਪੋਰਟਸ ਦੇ ਨਾਲ ਇਕ ਦਹਾਕੇ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ ਤੇ ਹੁਣ ਉਹ ਆਪਣੀ ਖਿਡਾਰੀ ਪ੍ਰਬੰਧਨ ਫਰਮ ਵੇਲ ਸਪੋਰਟਸ (Player management firm Vale Sports) ਸ਼ੁਰੂ ਕਰੇਗਾ । ਚੋਪੜਾ 2016 ਤੋਂ…

Read More
District Court Complex

ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍, 6 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ (District Court Complex) ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸੈਸ਼ਨ ਜੱਜ ਦੇ ਸਰਕਾਰੀ ਈ-ਮੇਲ ਤੇ ਅਦਾਲਤ ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ । ਸੂਚਨਾ ਮਿਲਦੇ ਹੀ ਅਦਾਲਤ ਪ੍ਰਸ਼ਾਸਨ ਨੇ ਤੁਰੰਤ…

Read More
prison

ਨਸ਼ੀਲੇ ਪਦਾਰਥ ਮਾਮਲੇ ‘ਚ ਸਬੂਤਾਂ ਨਾਲ ਛੇੜਛਾੜ

ਤਿਰੂਵਨੰਤਪੁਰਮ, 5 ਜਨਵਰੀ 2026 : ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੀ ਇਕ ਅਦਾਲਤ (Thiruvananthapuram Court) ਨੇ ਸੂਬੇ ਦੇ ਸਾਬਕਾ ਟਰਾਂਸਪੋਰਟ ਮੰਤਰੀ ਐਂਟੋਨੀ ਰਾਜੂ ਅਤੇ ਇਕ ਅਧਿਕਾਰੀ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ‘ਚ ਸਬੂਤਾਂ ਨਾਲ ਛੇੜਛਾੜ (Tampering with evidence) ਕਰਨ ਦਾ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਜੇਲ ਦੀ ਸਜ਼ਾ (3 years in prison)…

Read More
Chief Justice Surya Kant

ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਨਿਆਂ : ਸੀ. ਜੇ. ਆਈ.

ਪਟਨਾ, 5 ਜਨਵਰੀ 2026 : ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਕਾਨੂੰਨੀ ਪ੍ਰਣਾਲੀ ‘ਚ ਹਮਦਰਦੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਹੀ ਇਕ ਨਿਆਂਪੂਰਨ ਤੇ ਅਨਿਆਂਪੂਰਨ ਸਮਾਜ ਨੂੰ ਵੱਖਰਾ ਕਰਦੀ ਹੈ । ਪਟਨਾ ਦੀ ਚਾਣੱਕਿਆ ਨੈਸ਼ਨਲ ਲਾਅ ਯੂਨੀਵਰਸਿਟੀ (Chanakya National Law University) ਵਿਖੇ ਆਯੋਜਿਤ ਕਨਵੋਕੇਸ਼ਨ ਸਮਾਰੋਹ ‘ਚ ਬੋਲਦਿਆਂ ਉਨ੍ਹਾਂ ਇਸ ਗੱਲ…

Read More