ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ
ਅਗਰਤਲਾ, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ(Tripura) ‘ਚ ਸਿਪਾਹੀਜਾਲਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ‘ਤੇ 100 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ (Cannabis) ਦੇ ਕੁੱਲ 19 ਲੱਖ ਪੌਦਿਆਂ ਨੂੰ ਨਸ਼ਟ (Destroy the plants) ਕੀਤਾ ਗਿਆ ਹੈ । ਸੂਬਾ ਪੁਲਸ, ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ (ਟੀ. ਐੱਸ. ਆਰ.) ਦੀ…
