aatishi

ਗੁਰੂ ਸ਼ਬਦ ਦੀ ਵਰਤੋਂ ਨਾ ਕਰਨ ਦਾ ਫੋਰੈਂਸਿਕ ਜਾਂਚ ਵਿਚ ਹੋਇਆ ਖੁਲਾਸਾ

ਨਵੀਂ ਦਿੱਲੀ 10 ਜਨਵਰੀ 2026 : ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ (aatishi) ਵੱਲੋਂ ਦਿੱਤੇ ਬਿਆਨ ਵਿਚ ਗੁਰੂ ਸ਼ਬਦ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲਸ ਦੀ ਫੋਰੈਂਸਿਕ ਜਾਂਚ (Forensic investigation) ਵਿਚ ਗੁਰੂ ਸ਼ਬਦ ਦੀ ਵਰਤੋਂ ਨਾ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਹੈ । ਇਹ ਖ਼ੁਲਾਸਾ  ਸਿੱਖ ਗੁਰੂਆਂ ਦੀ ਬੇਅਦਬੀ ਮਾਮਲੇ ਵਿੱਚ…

Read More
Barinder Kumar Goyal

ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਨੂੰ ਪ੍ਰਵਾਨਗੀ ਸ਼ਲਾਘਾਯੋਗ : ਗੋਇਲ

ਲਹਿਰਾਗਾਗਾ, 10 ਜਨਵਰੀ 2026 : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ‘ਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ‘ਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਨਾਲ ਸਬੰਧਤ ਦੋ ਇਤਿਹਾਸਕ ਫੈਸਲੇ ਲਏ ਗਏ ਹਨ । ਇਨ੍ਹਾਂ ਫੈਸਲਿਆਂ ਲਈ ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਤੇ ਹਲਕਾ ਵਿਧਾਇਕ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ…

Read More
Hardeep Singh Mundian

ਪੰਜਾਬ ਦੀ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਉੱਭਰੀ ਗੇਮ ਚੇਂਜ ਵਜੋਂ : ਕੈਬਨਿਟ ਮੰਤਰੀ

ਚੰਡੀਗੜ੍ਹ,  9 ਜਨਵਰੀ 2026 : ਪੰਜਾਬ ਦੇ ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ (Minister Hardeep Singh Mundian) ਨੇ ਆਖਿਆ ਹੈ ਕਿ ਆਸਾਨ ਰਜਿਸਟਰੀ ਪਹਿਲਕਦਮੀ ਪੰਜਾਬ ਦੀ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ (Property registration system) ਵਿੱਚ ਇੱਕ ਗੇਮ-ਚੇਂਜਰ ਵਜੋਂ ਉਭਰੀ ਹੈ, ਜਿਸਨੇ ਰਾਜ ਭਰ ਵਿੱਚ ਮਜ਼ਬੂਤ ​​ਅਤੇ ਇਕਸਾਰ ਨਤੀਜੇ ਪ੍ਰਦਾਨ ਕੀਤੇ ਹਨ । ਜੁਲਾਈ 2025 ਤੋਂ…

Read More
S. S. P. Patiala

ਕੇਂਦਰੀ ਸੁਧਾਰ ਘਰ ਵਿਚ ਚਲਾਇਆ ਗਿਆ ਤਲਾਸ਼ੀ ਅਭਿਆਨ

ਪਟਿਆਲਾ, 9 ਜਨਵਰੀ 2026 : ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਬਣੀ ਕੇਂਦਰੀ ਸੁਧਾਰ ਜੇਲ ਪਟਿਆਲਾ (Patiala Central Jail) ਵਿੱਚ ਅੱਜ ਬੰਦ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ (Gangsters and criminals) ਦੀ ਪੂਰੀ ਤਲਾਸ਼ੀ ਲਈ ਗਈ । ਉਕਤ ਤਲਾਸ਼ੀ ਮੁਹਿੰਮ ਦੀ ਅਗਵਾਈ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਅਤੇ ਡੀ. ਆਈ. ਜੀ. (ਜੇਲ)…

Read More
Gangrape

ਕਾਨਪੁਰ ‘ਚ ਸਕਾਰਪੀਓ ‘ਚ ਨਾਬਾਲਿਗਾ ਨਾਲ ਕੀਤਾ ਗਿਆ ਗੈਂਗਰੇਪ

ਕਾਨਪੁਰ, 9 ਜਨਵਰੀ 2026 : ਕਾਨਪੁਰ (Kanpur) ਦੇ ਸਚੇਂਡੀ ਥਾਣਾ ਖੇਤਰ ‘ਚ ਸਕਾਰਪੀਓ ਸਵਾਰ ਪੁਲਸ ਮੁਲਾਜ਼ਮ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਉਸ ਨਾਲ ਗੈਂਗਰੇਪ (Gangrape) ਕੀਤਾ ।  ਕਾਰ ਅੰਦਰ ਵਿਦਿਆਰਥਣ ਨਾਲ ਹੁੰਦੀ ਰਹੀ ਦੋ ਘੰਟੇ ਹੈਵਾਨੀਅ ਦੋਵੇਂ ਕਰੀਬ 2 ਘੰਟੇ ਤੱਕ ਕਾਰ ਦੇ ਅੰਦਰ ਵਿਦਿਆਰਥਣ (Student) ਨਾਲ…

Read More
Aman Bhainswal

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭੈਂਸਵਾਲ ਨੂੰ ਲਿਆਂਦਾ ਗਿਆ ਭਾਰਤ

ਨਵੀਂ ਦਿੱਲੀ, 9 ਜਨਵਰੀ 2026 : ਲਾਰੈਂਸ ਬਿਸ਼ਨੋਈ ਗਿਰੋਹ (Lawrence Bishnoi gang) ਦੇ ਇਕ ਪ੍ਰਮੁੱਖ ਮੈਂਬਰ ਅਮਨ ਭੈਂਸਵਾਲ (Aman Bhainswal) ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਤਾਲਮੇਲ ਨਾਲ ਚਲਾਈ ਗਈ ਇਕ ਮੁਹਿੰਮ ਤਹਿਤ ਅਮਰੀਕਾ ਤੋਂ ਦੇਸ਼ ਨਿਕਾਲੇ ਤੋਂ ਬਾਅਦ ਭਾਰਤ ਵਾਪਸ ਲਿਆਂਦਾ (Brought back to India) ਗਿਆ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ…

Read More
Death

ਜੌਨਪੁਰ ‘ਚ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

ਜੌਨਪੁਰ, 9 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ (Jaunpur district) ‘ਚ ਲੰਘੇ ਦਿਨੀਂ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ (Beating to death) ਕਰ ਦਿੱਤੀ ਗਈ । ਕੀ ਕੀ ਕੀਤਾ ਗਿਆ ਵਿਅਕਤੀ ਨਾਲ ਜ਼ਫ਼ਰਾਬਾਦ ਥਾਣਾ ਖੇਤਰ ਦੇ ਮਾਧਵ ਪੱਟੀ ਦੇ ਰਹਿਣ ਵਾਲੇ ਗੁਰੂ ਪ੍ਰਸਾਦ ਯਾਦਵ (Guru Prasad Yadav) (45) ਨੂੰ ਕਾਜਗਾਓਂ ਬਾਜ਼ਾਰ…

Read More
raj lally gill

ਪੰਜਾਬ ਮਹਿਲਾ ਕਮਿਸ਼ਨ ਕੋਲ ਧੀ ਪਹੁੰਚੀ ਆਪਣੀ ਮਾਂ ਦੀ ਸ਼ਿਕਾਇਤ ਲੈ ਕੇ

ਚੰਡੀਗੜ੍ਹ, 9 ਜਨਵਰੀ 2026 :  ਪੰਜਾਬ ਮਹਿਲਾ ਕਮਿਸ਼ਨ (punjab Women’s Commission) ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਇਕ ਧੀ ਆਪਣੀ ਮਾਂ ਸ਼ਿਕਾਇਤ ਲੈ ਕੇ ਪਹੁੰਚੀ ਹੈ । ਜਿਸ ਵਿਚ ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦੇ ਉਸ ਦੇ ਸਹੁਰੇ ਨਾਲ ਅਫੇਅਰਜ਼ (Affairs) ਸੀ । ਹੋਰ…

Read More
Threat

ਕਾਰੋਬਾਰੀ ਤੋਂ ਮੰਗੀ ਇਕ ਵਿਅਕਤੀ ਨੇ 10 ਕਰੋੜ ਦੀ ਫਿਰੌਤੀ

ਲੁਧਿਆਣਾ, 9 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਇਕ ਕਾਰੋਬਾਰੀ ਤੋਂ ਇਕ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨਾਲ ਜੁੜੇ ਹੋਣ ਦਾ ਦਾਅਵਾ ਕਰਦਿਆਂ 10 ਕਰੋੜ ਦੀ ਫਿਰੌਤੀ ਮੰਗੀ ਹੈ । ਫ਼ੋਨ ਕਰਨ ਵਾਲੇ ਦੱਸੀ ਆਪਣੀ ਪਛਾਣ ਲੁਧਿਆਣਾ ਵਿੱਚ ਫਿਰੌਤੀ ਦੀਆਂ ਘਟਨਾਵਾਂ ਜਿੱਥੇ ਇਕ ਪਾਸੇ ਰੁਕਣ ਦਾ…

Read More
Enforcement Directorate

ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ

ਨਵੀਂ ਦਿੱਲੀ, 9 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਫਰਜ਼ੀ ਸਰਕਾਰੀ ਨੌਕਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਵੀਰਵਾਰ ਨੂੰ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਏਜੰਸੀ ਦੇ ਪਟਨਾ ਦਫ਼ਤਰ ਰਾਹੀਂ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸਰਕਾਰੀ ਨੌਕਰੀਆਂ ਦੇ…

Read More