ਬਜੁਰਗਾਂ ਲਈ ਸਰਕਾਰ ਨੇ ਕੀਤੀ ਐਲਡਰਲਾਈਨ 14567 ਸੇਵਾ ਸ਼ੁਰੂ
ਚੰਡੀਗੜ੍ਹ 3 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੇ ਬਜ਼ੁਰਗਾਂ ਦੀ ਮਦਦ ਲਈ ਇਕ ਵਿਸ਼ੇਸ਼ ਐਲਡਰਲਾਈਨ 14567 ਸੇਵਾ (Elderline 14567 service) ਸ਼ੁਰੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਹ ਪਹਿਲਕਦਮੀ ਕਰਦੀ ਹੈ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister)ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੋ…
