ਸਕੂਲੀ ਵਿਦਿਆਰਥੀ ਨੇ ਗੋਲੀ ਮਾਰ ਕੀਤੀ ਇਕ ਵਿਦਿਆਰਥੀ ਦੀ ਹੱਤਿਆ
ਫਿਲੀਪੀਨਜ਼, 18 ਅਗਸਤ 2026 : ਫਿਲੀਪੀਨਜ਼ ਦੇ ਦੱਖਣੀ ਫਿਲੀਪੀਨਜ਼ (Southern Philippines) ਵਿਖੇ ਇਕ ਸਕੂਲੀ ਵਿਦਿਆਰਥੀ ਵਲੋਂ ਸਕੂਲ ਵਿਚ ਗੋਲੀ ਚਲਾ ਕੇ ਇਕ ਵਿਦਿਆਰਥੀਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਫਿਲੀਪੀਨਜ ਦੇ ਇਕ ਕੈਥੋਲਿਕ ਜੂਨੀਅਰ ਹਾਈ ਸਕੂਲ ਵਿਖੇ ਜੋ ਇਕ ਵਿਦਿਆਰਥੀ ਵਲੋਂ ਸਕੂਲ ਅੰਦਰ ਵੜ ਕੇ…
