ਅਦਾਾਲਤ ਨੇ ਮੇਰਠ ਕਤਲ ਮਾਮਲੇ ’ਚ ਸੁਣਾਈ ਦੋੋਹਾਂ ਨੂੰ ਮੌਤ ਦੀ ਸਜ਼ਾ
ਮੇਰਠ, 14 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਅਦਾਲਤ ਵਲੋਂ ਮੇਰਠ ਕਤਲ ਕੇਸ ਮਾਮਲੇ ਵਿਚ ਦੋਹਾਂ ਨੂੰ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਮੇਰਠ ਦੇ ਬਹੁ-ਚਰਚਿਤ ਸੌਰਭ ਰਾਜਪੂਤ ਹੱਤਿਆਕਾਂਡ (Saurabh Rajput murder case) ਮਾਮਲੇ ਵਿਚ ਸ਼ਾਮਲ…
