ਕਾਰ ਵਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਦੋ ਦੀ ਮੌਤ ਤੇ ਦੋ ਜਖਮੀ
ਪਾਤੜਾਂ, 20 ਅਗਸਤ 2026 : ਜਿਲਾ ਪਟਿਆਲਾ (Patiala District) ਅਧੀਨ ਆਉਂਦੇ ਖੇਤਰ ਪਾਤੜਾਂ ਖਨੌਰੀ ਨੇੜੇ ਇਕ ਕਾਰ ਵਲੋਂ ਦੂਸਰੀ ਕਾਰ ਨੂੰ ਟੱਕਰ ਮਾਰ ਦੇਣ ਕਾਰਨ ਦੋ ਦੀ ਮੌਤ (Death) ਦੇ ਦੋ ਜਖਮੀ ਹੋਏ ਹਨ । ਕੌਣ ਕੌਣ ਹਨ ਮੌਤ ਘਾਟ ਉਤਰਨ ਵਾਲਿਆਂ ਵਿਚ ਮਿਲੀ ਜਾਣਕਾਰੀ ਅਨੁਸਾਰ ਖਨੌਰੀ ਨੇੜੇ ਘੱਗਰ ਪੁਲ ਕੋਲ ਬੀਤੀ ਰਾਤ ਜੋ ਵਾਪਰੇ…
