ਆਨ-ਲਾਈਨ ਮਿਲਣੀ ਦੌਰਾਨ ਸੁਣੀਆਂ ਐਨ. ਆਰ. ਆਈਜ. ਦੀਆਂ ਸਿ਼ਕਾਇਤਾਂ
ਚੰਡੀਗੜ੍ਹ, 19 ਅਗਸਤ 2026 : ਪੰਜਾਬ ਦੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਵਲੋਂ ਐਨ. ਆਰ. ਆਈ. ਮਿਲਣੀ (N. R. I. Meeting) ਦੌਰਾਨ ਐਨ. ਆਰ. ਆਈਜ. ਦੀਆਂ ਸਿਕਾਇਤਾਂ ਸੁਣੀਆਂ ਗਈਆਂ । ਕਿਸ ਕਿਸ ਤਰ੍ਹਾਂ ਦੀਆਂ ਆਈਆਂ ਸਿ਼ਕਾਇਤਾਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ (ਐਨ. ਆਰ….
