ਮੁੰਬਈ `ਚ ਭਗਵਾਨ ਗਣੇਸ਼ ਦੀ ਵਿਸ਼ਾਲ ਮੂਰਤੀ ਡਿੱਗਣ ਨਾਲ ਹੋਈ ਦੋ ਦੀ ਮੌਤ
ਮੁੰਬਈ, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਡਿੱਗਣ (Statue falling) ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ । ਕੀ ਜਾਣਕਾਰੀ ਦਿੱਤੀ ਨਗਰ ਨਿਗਮ ਅਧਿਕਾਰੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਮੁੰਬਈ (South Mumbai) ਦੇ ਭੂਲੇਸ਼ਵਰ ਇਲਾਕੇ ‘ਚ ਸ਼ੋਭਾ ਯਾਤਰਾ…
