ਸਾਊਦੀ ਅਰਬ ਅਦਾਲਤ ਨੇ ਪੰਜਾਬੀ ਸਿੱਖ ਡਰਾਈਵਰ ਨੂੰ ਸੁਣਾਈ ਮੌਤ ਦੀ ਸਜ਼ਾ
ਪਠਾਨਕੋਟ, 18 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਸੁਜਾਨਪੁਰ ਦੇ ਵਸਨੀਕ ਪੰਜਾਬੀ ਸਿੱਖ ਡਰਾਈਵਰ ਨੂੰ ਸਾਊਦੀ ਅਰਬ ਵਿਖੇ ਅਦਾਲਤ (Saudi Arabian Court) ਵਲੋਂ ਮੌਤ ਦੀ ਸਜ਼ਾ (Death penalty) ਸੁਣਾਈ ਗਈ ਹੈ । ਕੌਣ ਹੈ ਇਹ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਪੰਜਾਬੀ ਸਿੱਖ ਡਰਾਈਵਰ (Punjabi Sikh driver) ਨੂੰ ਸਾਊਦੀ…
