ਦਿੱਲੀ ਸਰਕਾਰ ਨੇ ਕੀਤਾ ਹਵਾਰਾ ਨੂੰ ਪੰਜਾਬ ਜੇਲ ਭੇਜਣ ਦੀ ਪਟੀਸ਼ਨ ਦਾ ਵਿਰੋਧ
ਚੰਡੀਗੜ੍ਹ, 18 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਕਾਰ (Delhi Government) ਵਲੋਂ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜੇਲ ਵਿਚ ਭੇਜਣ ਦੀ ਪਟੀਸ਼ਨ ਦਾ ਸਖ਼ਤ ਵਿਰੋਧ ਕੀਤਾ ਹੈ । ਕਿਸ ਦੋਸ਼ ਹੇਠ ਬੰਦ ਹੈ ਜਗਤਾਰ ਹਵਾਰਾ ਤਿਹਾੜ ਜੇਲ ਵਿਚ ਪ੍ਰਾਪਤ ਸੂਚਨਾ ਮੁਤਾਬਕ ਜਗਤਾਰ ਸਿੰਘ ਹਵਾਰਾ (Jagtar Singh Hawara) ਵਲੋਂ ਜੋ ਦਿੱਲੀ ਤਿਹਾੜ ਜੇਲ…
