ਮੌਸਮ ਵਿਭਾਗ ਨੇ ਦਿੱਤੀ ਪੰਜਾਬ ਵਿੱਚ ਚਾਰ ਦਿਨਾਂ ਲਈ ਗਰਮੀ ਅਤੇ ਤੂਫਾਨ ਦੀ ਚੇਤਾਵਨੀ
ਚੰਡੀਗੜ੍ਹ, 27 ਅਪ੍ਰੈਲ 2026 : ਚੰਡੀਗੜ੍ਹ ਦੇ ਮੌਸਮ ਵਿਭਾਗ (Meteorological Department) ਵਲੋਂ ਪੰਜਾਬ ਵਿਚ ਚਾਰ ਦਿਨਾਂ ਦੇ ਲਈ ਗਰਮੀ ਅਤੇ ਤੂਫਾਨ ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕਿਹੜੇ ਕਿਹੜੇ ਜਿਲਿਆਂ ਵਿਚ ਚੱਲਣਗੀਆਂ ਤੇਜ ਹਵਾਵਾਂ, ਗਰਮ ਤੇ ਬਿਜਲੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਮੌਸਮ ਵਿਭਾਗ ਦੇ ਅਨੁਸਾਰ ਜਿਨ੍ਹਾਂ ਸਤ ਜਿ਼ਲਿਆਂ ਵਿਚ ਬਾਰਸ਼,…
