ਟੀ. ਟੇਬਲ ਅਤੇ ਵਾਲੀਬਾਲ ਗਰੁੱਪ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ
ਪਟਿਆਲਾ, 9 ਦਸੰਬਰ 2025 : ਟੀ. ਟੇਬਲ ਗਰੁੱਪ ਦੇ ਚੇਅਰਮੈਨ ਡਾ.ਰਕੇਸ਼ ਆਰੀਅਨ ਅਤੇ ਵਾਲੀਬਾਲ ਗਰੁੱਪ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਖੁੱਲੇ ਤੌਰ ਤੇ ਸਮਰਥਨ ਦੇਣ ਦਾ…
