Suicide by hanging

ਲਖਨਊ ‘ਚ ਔਰਤ ਨੇ ਫੇਸਬੁੱਕਤੇ ਲਾਈਵ ਹੋ ਕੇ ਲਿਆ ਫਾਹਾ

ਲਖਨਊ, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਵਿਭੂਤੀ ਥਾਣਾ ਖੇਤਰ ਵਿਚ ਇਕ 24 ਸਾਲਾ ਔਰਤ (Woman) ਨੇ ਫੇਸਬੁੱਕ `ਤੇ `ਲਾਈਵ` ਹੋਣ ਤੋਂ ਬਾਅਦ ਕਥਿਤ ਤੌਰ `ਤੇ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰ ਲਈ । ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਕੀ ਦੱਸਿਆ ਵਿਭੂਤੀ…

Read More
Murder

ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਹੋਇਆ ਕਤਲ

ਜਲੰਧਰ, 13 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ (Nephew of former MLA Sheetal Angural) ਦਾ ਬੀਤੀ ਦੇਰ ਸ਼ਾਮ ਸ਼ਹਿਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਕਤਲ (Murder) ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ (vikas)  ਵਜੋਂ ਹੋਈ ਹੈ, ਜੋ ਕਿ ਸਾਬਕਾ ਵਿਧਾਇਕ ਦੇ ਚਚੇਰੇ…

Read More
hijab

ਆਸਟਰੀਆ ਚ ਲੜਕੀਆਂ ਦੇ ਹਿਜਾਬ ਪਹਿਨਣਤੇ ਲੱਗੀ ਪਾਬੰਦੀ

ਵਿਆਨਾ, 13 ਦਸੰਬਰ 2025 : ਮੱਧ ਯੂਰਪ `ਚ ਸਥਿਤ ਆਸਟਰੀਆ (Austria) `ਚ ਹਾਲ ਹੀ ਵਿਚ ਹਿਜਾਬ `ਤੇ ਪਾਬੰਦੀ (Ban on hijab) ਲਾਉਣ ਵਾਲੇ ਬਿੱਲ ਨੂੰ ਮਨਜ਼ੂਰੀ (Bill approved) ਮਿਲ ਗਈ ਹੈ । ਆਸਟਰੀਆਈ ਸੰਸਦ ਮੈਂਬਰਾਂ ਨੇ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਕੂਲਾਂ `ਚ ਹੈਡਸਕਾਰਫ `ਤੇ ਬੈਨ ਲਾਉਣ ਵਾਲੇ ਕਾਨੂੰਨ ਦੇ ਪੱਖ `ਚ…

Read More
`Reddit`

ਆਸਟ੍ਰੇਲੀਆ ਦੀ ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ ਰੈਡਿਟ ਨੇ ਦਿੱਤੀ ਕਾਨੂੰਨੀ ਚੁਣੌਤੀ

ਮੈਲਬੋਰਨ, 13 ਦਸੰਬਰ 2025 : ਅੰਤਰਰਾਸ਼ਟਰੀ ਆਨ-ਲਾਈਨ ਪਲੇਟਫਾਰਮ `ਰੈਡਿਟ` (`Reddit`) ਨੇ ਆਸਟ੍ਰੇਲੀਆ ਦੇ ਉਸ ਕਾਨੂੰਨ ਖਿਲਾਫ ਅਦਾਲਤ `ਚ ਪਟੀਸ਼ਨ (Petition in court) ਦਾਇਰ ਕੀਤੀ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋਕਪ੍ਰਿਅ ਸੋਸ਼ਲ ਮੀਡੀਆ (Social media) ਪਲੇਟਫਾਰਮਾਂ ਅਕਾਊਂਟ ਬਣਾਉਣ ਤੋਂ ਰੋਕਦਾ ਹੈ। ਆਸਟ੍ਰੇਲੀਆ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੈ । ਸਿਡਨੀ ਸਥਿਤ…

Read More
Asim Munir

ਸੀ. ਡੀ. ਐੱਫ. ਬਣਦੇ ਹੀ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕੀਤਾ ਸ਼ੁਰੂ

ਗੁਰਦਾਸਪੁਰ/ਇਸਲਾਮਾਬਾਦ, 12 ਦਸੰਬਰ 2025 : ਆਪਣੀ ਆਦਤ ਤੋਂ ਮਜਬੂਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਮੂਰਖ ਬਣਾਉਂਦਿਆਂ ਸੀ. ਡੀ. ਐੱਫ. ਅਤੇ ਫੌਜ ਮੁਖੀ ਆਸਿਮ ਮੁਨੀਰ (Asim Munir) ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ । ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਦੇ ਸੀ. ਡੀ. ਐੱਫ. ਅਤੇ ਫੌਜ ਮੁਖੀ (C. D. F. and Army Chief) ਆਸਿਮ…

Read More
Sanjeev Bhatt

ਸਾਬਕਾ ਆਈ. ਪੀ. ਐੱਸ. ਸੰਜੀਵ ਭੱਟ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ (Sanjeev Bhatt) ਨੂੰ 1996 ਦੇ ਨਸ਼ੀਲੇ ਪਦਾਰਥ ਪਲਾਂਟ ਕਰਨ ਦੇ ਮਾਮਲੇ ਵਿਚ ਦਿੱਤੀ ਗਈ 20 ਸਾਲ ਦੀ ਸਜ਼ਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ । ਨਸ਼ੀਲੇ ਪਦਾਰਥ ਮਾਮਲੇ `ਚ ਸਜ਼ਾ…

Read More
National Investigation Agency

ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਵੀਰਵਾਰ ਨੂੰ ਓਡਿਸ਼ਾ ਦੇ ਰਾਊਰਕੇਲਾ ਜ਼ਿਲੇ `ਚ ਇਕ ਪੱਥਰ ਦੀ ਖਾਨ ਲਈ ਲਿਜਾਈ ਜਾ ਰਹੀ ਲੱਗਭਗ 4 ਹਜ਼ਾਰ ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ (4 thousand kilograms of explosives) ਦੀ ਲੁੱਟ ਦੇ ਮਾਮਲੇ `ਚ 11 ਅੱਤਵਾਦੀਆਂ ਖਿਲਾਫ ਦੋਸ਼-ਪੱਤਰ ਦਾਖ਼ਲ…

Read More
Enforcement Directorate

ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ ਚ ਈ. ਡੀ. ਦੀ 4 ਸੂਬਿਆਂਚ ਛਾਪੇਮਾਰੀ

ਮੁੰਬਈ, 12 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (Islamic State) (ਆਈ. ਐੱਸ. ਆਈ. ਐੱਸ.) ਦੇ ਇਕ `ਘੋਰ ਕੱਟੜਪੰਥੀ` ਮਾਡਿਊਲ ਦੇ ਖਿਲਾਫ ਟੈਰਰ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਤਹਿਤ ਕਈ ਸੂਬਿਆਂ `ਚ ਛਾਪੇ (Raids) ਮਾਰੇ । ਛਾਪੇਮਾਰੀ ਦੌਰਾਨ…

Read More
Supreme Court

ਕੇਂਦਰ ਕਰੇ ਦਿਵਿਆਂਗਜਨ’ ਕਾਨੂੰਨ `ਚ ਸੋਧ : ਸੁਪਰੀਮ ਕੋਰਟ

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਸਰਵ ਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕੇਂਦਰ ਨੂੰ `ਦਿਵਿਆਂਗਜਨ` ਅਧਿਕਾਰ ਐਕਟ (Rights of Persons with Disabilities Act) `ਚ ਸੋਧ ਕਰਨ `ਤੇ ਵਿਚਾਰ ਕਰਨ ਲਈ ਕਿਹਾ ਤਾਂ ਜੋ ਅਪਰਾਧੀਆਂ ਦੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ `ਦਿਵਿਆਂਗਜਨ` ਦੀ ਸ਼੍ਰੇਣੀ `ਚ ਸ਼ਾਮਲ ਕੀਤਾ ਜਾ ਸਕੇ ਅਤੇ…

Read More
Chinese door

ਚੀਨੀ ਡੋਰ ਨਾਲ ਧੌਣ ਵੱਢੇ ਜਾਣ `ਤੇ ਅਧਿਆਪਕ ਦੀ ਮੌਤ

ਜੌਨਪੁਰ, 12 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) `ਚ ਪਾਬੰਦੀਸ਼ੁਦਾ ਚੀਨੀ ਡੋਰ (Chinese door) ਨਾਲ ਹੋਏ ਹਾਦਸੇ `ਚ ਇਕ 40 ਸਾਲਾ ਨਿੱਜੀ ਸਕੂਲ ਦੇ ਅਧਿਆਪਕ ਦੀ ਮੌਤ (School teacher dies) ਹੋ ਗਈ । ਪੁਲਸ ਮੁਤਾਬਕ ਘਟਨਾ ਲਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁੱਲ ਤੇ ਵਾਪਰੀ ਪੁਲਸ ਅਨੁਸਾਰ ਘਟਨਾ ਵੀਰਵਾਰ ਸਵੇਰੇ ਲੱਗਭਗ 8…

Read More