ਪਾਵਰਕਾਮ ਦੇ 21 ਮੀਟਰ ਰੀਡਰਾਂ ਦੀਆਂ ਸੇਵਾਵਾਂ ਕੀਤੀਆਂ ਖਤਮ
ਚੰਡੀਗੜ੍ਹ, 13 ਦਸੰਬਰ 2025 : ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿਚੋਂ ਇਕ ਵਿਾਗ ਪਾਵਰਕਾਮ (Powercom) ਦੇ ਸੈਂਟਰਲ ਜੋਨ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਲੁਧਿਆਣਾ ਸ਼ਹਿਰ ਵਿਚ ਧੋਖਾਧੜੀ (Fraud) ਕਰਨ ਵਾਲੇ ਮੁਲਾਜਮਾਂ ਵਿਰੁੱਧ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੀਆਂ 9 ਵੱਖ-ਵੱਖ ਡਵੀਜਨਾਂ ਵਿਚ ਕੰਮ ਕਰਦੇ 21 ਮੀਟਰ ਰੀਡਰਾਂ (21 meter readers) ਦੀਆਂ ਸੇਵਾਵਾਂ ਖਤਮ ਕਰ…
