Zila Parishad and Panchayat Samiti

ਪੰਜਾਬ ਵਿਚ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ, 14 ਦਸੰਬਰ 2025 : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ (Zila Parishad and Panchayat Samiti) ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਹਨ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ । ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ । ਚੋਣਾਂ ਲਈ ਸੂਬੇ ਵਿਚ ਵੋਟਿੰਗ ਲਈ ਕਿੰਨੇ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ…

Read More
C. B. I.

ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

ਨੋਇਡਾ, 14 ਦਸੰਬਰ 2025 : ਸੀ. ਬੀ. ਆਈ.(C. B. I.) ਨੇ ਨੋਇਡਾ `ਚ 70 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ (International gang) ਦਾ ਪਰਦਾਫਾਸ਼ ਕੀਤਾ ਹੈ । ਗਿਰੋਹ ਠੱਗ ਰਿਹਾ ਸੀ 2022 ਤੋਂ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਇਹ ਗਿਰੋਹ 2022 ਤੋਂ ਅਮਰੀਕੀ ਨਾਗਰਿਕਾਂ ਨੂੰ ਨਕਲੀ ਸਰਕਾਰੀ…

Read More
Sukhpal Singh Khaira

ਸੁਖਪਾਲ ਖਹਿਰਾ ਕੇਸ ‘ਚ ਆਖ਼ਰੀ ਹੁਕਮਾਂਤੇ ਸੁਪਰੀਮ ਕੋਰਟ ਨੇ ਲਾਈ ਰੋਕ

ਮੋਹਾਲੀ, 14 ਦਸੰਬਰ 2025 : ਮਨੀ ਲਾਂਡਰਿੰਗ (Money laundering) ਮਾਮਲੇ `ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ `ਚ ਸੁਣਵਾਈ ਹੋਈ । ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਵਕੀਲ ਐੱਚ. ਐੱਸ. ਧਨੋਆ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਜਮ੍ਹਾ ਕਰਵਾਉਂਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਸ ਕੇਸ…

Read More
Chief Minister Siddaramaiah

ਕਰਨਾਟਕ ਦੇ ਸੀ. ਐੱਮ. ਸਿੱਧਰਮਈਆ ਨੇ ਹਵਾਈ ਯਾਤਰਾਵਾਂ `ਤੇ ਖਰਚੇ 47 ਕਰੋੜ ਰੁਪਏ

ਬੈਂਗਲੁਰੂ, 13 ਦਸੰਬਰ 2025 : ਕਰਨਾਟਕ ਦੀ ਮੁੱਖ ਵਿਰੋਧੀ ਧਿਰ ਭਾਜਪਾ ਨੇ ਮੁੱਖ ਮੰਤਰੀ ਸਿੱਧਰਮਈਆ (Chief Minister Siddaramaiah) ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਹਵਾਈ ਯਾਤਰਾ (Air travel) `ਤੇ ਸੂਬੇ ਦੇ ਫੰਡਾਂ ਵਿਚੋਂ 47 ਕਰੋੜ ਰੁਪਏ ਖਰਚ ਕਰਨ ਦੀ ਨਿੰਦਾ ਕੀਤੀ ।  ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ ਭਾਜਪਾ ਦੇ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਮੈਂਬਰ ਐੱਨ. ਰਵੀ…

Read More
Enforcement Directorate

ਗੈਰ-ਕਾਨੂੰਨੀ ਕਫ ਸਿਰਪ ਮਾਮਲੇ ਚ ਈ. ਡੀ. ਦੇ 3 ਸੂਬਿਆਂਚ 25 ਟਿਕਾਣਿਆਂ `ਤੇ ਛਾਪੇ

ਲਖਨਊ, 13 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉੱਤਰ ਪ੍ਰਦੇਸ਼ ਨਾਲ ਜੁੜੇ ਗੈਰ-ਕਾਨੂੰਨੀ ਕਫ ਸਿਰਪ ਕਾਰੋਬਾਰ (Illegal cough syrup business) `ਤੇ ਕਾਰਵਾਈ ਤੇਜ਼ ਕਰਦੇ ਹੋਏ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਦੇ ਤਹਿਤ 3 ਸੂਬਿਆਂ `ਚ -25 ਟਿਕਾਣਿਆਂ `ਤੇ ਛਾਪੇਮਾਰੀ (Raid) ਕੀਤੀ । ਕਿਹੜੇ ਤਿੰਨ ਸੂਬਿਆਂ ਵਿਚ ਮਾਰੇ ਗਏ ਛਾਪੇ…

Read More
Rape

ਘਰੋਂ ਅਗਵਾ ਕਰਕੇ ਜੰਗਲਾਂ ਵਿੱਚ ਲਿਜਾ ਕੀਤਾ ਲੜਕੀ ਨਾਲ ਜਬਰ-ਜ਼ਨਾਹ

ਹਰਿਆਣਾ, 13 ਦਸੰਬਰ 2025 : ਹਰਿਆਣਾ (Haryana) ਦੇ ਪਲਵਲ ਜਿ਼ਲ੍ਹੇ (Palwal District) ਦੇ ਉਟਾਵੜ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ (Minor girl) ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਘਟਨਾ ਵਾਪਰੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਨੌਜਵਾਨਾਂ ਨੇ ਬੀਤੀ ਦੇਰ ਰਾਤ ਇੱਕ 14 ਸਾਲਾ ਲੜਕੀ ਨੂੰ ਉਸਦੇ ਘਰੋਂ ਅਗਵਾ (Kidnapping) ਕਰ…

Read More
District Council

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ : ਡੀ. ਸੀ.

ਪਟਿਆਲਾ, 13 ਦਸੰਬਰ 2025 : ਪਟਿਆਲਾ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਜ਼ੋਨਾਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ (Selection material) ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ…

Read More
Ashwini Vaishnav

ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ, 11,718 ਕਰੋੜ ਮਨਜ਼ੂਰ

ਨਵੀਂ ਦਿੱਲੀ, 13 ਦਸੰਬਰ 2025 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ (Union Minister Ashwini Vaishnav) ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਮਰਦਮਸ਼ੁਮਾਰੀ (Census) 2027 ਦੇ ਸੰਚਾਲਨ ਲਈ 11,718 ਕਰੋੜ ਰੁਪਏ ਪ੍ਰਵਾਨ ਕੀਤੇ ਹਨ । ਡਿਜ਼ੀਟਲ ਮਰਦਮਸ਼ੁਮਾਰੀ ਆਪਣੀ ਕਿਸਮ ਦੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ ਸੂਚਨਾ ਅਤੇ ਪ੍ਰਸਾਰਣ ਮੰਤਰੀ (Minister of Information and Broadcasting) ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ…

Read More
District and Sessions Judge

ਸੌਤੇਲੇ ਮਾਤਾ-ਪਿਤਾ ਨੂੰ ਹੋਈ ਬੱਚੇ ਦੇ ਕਤਲ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ

ਯਮੁਨਾਨਗਰ, 13 ਦਸੰਬਰ 2025 : ਹਰਿਆਣਾ ਦੇ ਯਮੁਨਾਨਗਰ (Yamunanagar) ਵਿੱਚ ਇੱਕ ਬੱਚੇ ਦੀ ਟੁਕੜੇ-ਟੁਕੜੇ ਲਾਸ਼ (The dismembered body of a child) ਮਿਲਣ ਨਾਲ ਤਿੰਨ ਸਾਲ ਪਹਿਲਾਂ ਫੈਲੀ ਸਨਸਨੀ ਵਾਲੇ ਮਾਮਲੇ ਵਿਚ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਬੱਚੇ ਦੇ ਸੌਤੇਲੇ ਪਿਤਾ ਅਤੇ ਜੈਵਿਕ ਮਾਂ ਨੂੰ ਗ੍ਰਿਫ਼ਤਾਰ ਕਰ…

Read More
Judicil Custody

3 ਡਾਕਟਰ ਤੇ ਮੌਲਵੀ 12 ਦਿਨ ਦੀ ਨਿਆਂਇਕ ਹਿਰਾਸਤ `ਚ

ਨਵੀਂ ਦਿੱਲੀ, 13 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਲਾਲ ਕਿਲੇ (Red Fort) ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ 3 ਡਾਕਟਰਾਂ (3 doctors) ਅਤੇ ਇਕ ਮੌਲਵੀ (one Molvi) ਨੂੰ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ…

Read More