ਬਹਿਰਾਇਚ `ਚ ਦੁਰਗਾ ਮੂਰਤੀ ਵਿਸਰਜਨ ਹਿੰਸਾ
ਬਹਿਰਾਇਚ (ਉਤਰ ਪ੍ਰਦੇਸ਼), 12 ਦਸੰਬਰ 2025 : ਮਹਾਰਾਜਗੰਜ ਕਸਬੇ (Maharajganj town) ਵਿਚ ਪਿਛਲੇ ਵਰ੍ਹੇ ਦੁਰਗਾ ਮੂਰਤੀ ਵਿਸਰਜਨ ਦੌਰਾਨ ਹੋਈ ਫਿਰਕੂ ਹਿੰਸਾ (Communal violence) ਵਿਚ ਨੌਜਵਾਨ ਰਾਮਗੋਪਾਲ ਮਿਸ਼ਰਾ ਦੇ ਕਤਲ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਦੀ ਅਦਾਲਤ (Court) ਨੇ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ 9 ਨੂੰ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ…
