ਪੁੱਤਰਾਂ ਵਲੋਂ ਕੁੱਟ-ਕੁੱਟ ਕੇ ਮਾਪੇ ਮਾਰ ਦਿੱਤੇ ਜਾਣ ‘ਤੇ ਦੋ ਹਿਰਾਸਤ `ਚ
ਗਾਜ਼ੀਆਬਾਦ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਪੁੱਤਰਾਂ ਵਲੋਂ ਆਪਣੇ ਹੀ ਮਾਪਿਆਂ ਨੂੰ ਕੁੱਟ-ਕੁਟ (Beating) ਕੇ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਦੇ ਕ੍ਰਾਸਿੰਗ ਰਿਪਬਲਿਕ ਖੇਤਰ ‘ਚ ਬੀਤੇ ਸੋਮਵਾਰ ਰਾਤ ਜੋ ਇਕ ਪਰਿਵਾਰਕ ਵਿਵਾਦ…
