ਯੁੱਧ ਨਸ਼ਿਆਂ ਵਿਰੁੱਧ ਦੇ 506ਵੇਂ ਦਿਨ 87 ਨਸ਼ਾ ਤਸਕਰ ਗ੍ਰਿਫ਼ਤਾਰ
ਚੰਡੀਗੜ੍ਹ, 21 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਚਲਾਈ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 506ਵੇਂ ਦਿਨ 87 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਮੁਹਿੰਮ ਦੇ ਛੇ ਮਹੀਨਿਆਂ ਵਿਚ ਪੁਲਸ ਨੇ ਕਿੰਨੀਆਂ ਛਾਪੇਮਾਰੀਆਂ ਕੀਤੀਆਂ ‘ਗੈਂਗਸਟਰਾਂ ‘ਤੇ ਵਾਰ’ (War on gangsters) ਮੁਹਿੰਮ ਦੇ 6 ਮਹੀਨੇ ਪੂਰੇ ਹੋਣ…
