Hockey Team

ਭਾਰਤੀ ਸਬ-ਜੂਨੀਅਰ ਹਾਕੀ ਟੀਮ ਨੇ ਪਾਕਿਸਤਾਨ ਅਤੇ ਓਮਾਨ ਨੂੰ ਹਰਾਇਆ

ਮਸਕਟ, 23 ਜੁਲਾਈ 2026 : ਐੱਫ. ਆਈ. ਐੱਚ. ਯੂਥ ਹਾਕੀ ਏਸ਼ੀਆਈ ਚੈਂਪੀਅਨਸਿ਼ਪ (Youth Hockey Asian Championship) ਜੋ ਕਿ ਮਸਕਟ ਵਿਖੇ ਹੋਈ ਵਿਚ ਭਾਰਤ ਸਬ-ਜੂਨੀਅਰ ਟੀਮ ਨੇ ਪਾਕਿਸਤਾਨ ਤੇ ਓਮਾਨ ਨੂੰ ਹਰਾਇਆ ਹੈ । ਭਾਰਤ ਨੇ ਓਮਾਨ ਨੂੰ ਕਿੰਨੇ ਗੋਲ ਨਾਲ ਹਰਾਇਆ ਭਾਰਤੀ ਸਬ-ਜੂਨੀਅਰ ਲੜਕਿਆਂ (Indian sub-junior boys) ਦੀ ਟੀਮ ਨੇ ਐੱਫ. ਆਈ. ਐੱਚ. ਯੂਥ ਹਾਕੀ…

Read More
Road accidents

ਸੜਕ ਹਾਦਸੇ ਵਿਚ ਹੋਈ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਦੀ ਮੌਤ

ਜਲੰਧਰ, 23 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਪੀ. ਏ. ਪੀ. ਦੀ 27 ਬਟਾਲੀਅਨ ਦੇ ਕਾਂਸਟੇਬਲ ਦੀ ਪਿੰਡ ਸੁੱਚੀ ਨੇੜੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਕਾਂਸਟੇਬਲ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਪੀ. ਏ. ਪੀ. ਦੀ 27 ਬਟਾਲੀਅਨ ਦੇ…

Read More
Child Death

ਸਲਫਾਸ ਦੀਆਂ ਗੋਲੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਦੋ ਬੱਚਿਆਂ ਦੀ ਮੌਤ

ਖੰਨਾ, 23 ਜੁਲਾਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਪਿੰਡ ਖਨਿਆਣ ਵਿਖੇ ਇਕ ਘਰ ਵਿਚ ਸਲਫਾਸ ਦੀਆਂ ਗੋਲੀਆਂ ਦੀ ਜਹਿਰੀਲੀ ਗੈਸ (Poisonous gas) ਚੜ੍ਹਨ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ । ਕਿਸ ਕਿਸ ਦੀ ਹੋਈ ਹੈ ਗੈਸ ਚੜ੍ਹਨ ਕਾਰਨ ਮੌਤ ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਨੇੜਲੇ ਪਿੰਡ ਖਨਿਆਣ ਵਿਖੇ ਜੋ ਇਕ…

Read More
Vigilance

ਵਿਜੀਲੈਂਸ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 23 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau)ਨੇ ਆਬਕਾਰੀ ਵਿਭਾਗ ਜਲੰਧਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਨੂੰ ਰਿਸ਼ਵਤ ਲੈਂਦਿਆਂ ਰੰਗ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹੈ ਇਹ ਸੀਨੀਅਰ ਸਹਾਇਕ ਮਿਲੀ ਜਾਣਕਾਰੀ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਜਲੰਧਰ ਵਿਖੇ ਆਬਕਾਰੀ ਵਿਭਾਗ ਵਿਖੇ ਤਾਇਨਾਤ ਜਿਸ ਸੀਨੀਅਰ ਸਹਾਇਕ (Senior Assistant) ਨੂੰ ਰਿਸ਼ਵਤ ਲੈਣ ਦੇ…

Read More
Finanace Minister

ਨਾਬਾਲਗਾਂ ਦੇ ਵਾਹਨ ਚਲਾਉਣ ਦੇ ਮਾਮਲੇ ਵਿਚ ਸਰਕਾਰ ਹੋਈ ਸਖ਼ਤ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੀਆਂ ਸੜਕਾਂ ਤੇ ਨਾਬਾਲਗਾਂ ਵਲੋਂ ਵਾਹਨ ਚਲਾਉਣ ਦੇ ਮਾਮਲਿਆਂ ਵਿਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ । ਕੀ ਸਖ਼ਤੀ ਵਰਤੇਗੀ ਸਰਕਾਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਜੋ ਪੰਜਾਬ ਦੀਆਂ ਸੜਕਾਂ ‘ਤੇ ਨਾਬਾਲਗਾਂ ਦੇ ਵਾਹਨ ਚਲਾਉਣ (Driving by minors) ਦੇ ਮਾਮਲੇ…

Read More
Road Accident

ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ

ਗੁੜਗਾਓਂ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਗੁੜਗਾਓਂ ਵਿਖੇ ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਗੁੜਗਾਓਂ ਦੇ ਸੈਕਟਰ-10-ਏ ਥਾਣਾ ਖੇਤਰ ਵਿੱਚ ਟਰੱਕ ਦੀ ਟੱਕਰ ਨਾਲ ਜੋ ਕਾਰ ਸਵਾਰ 2…

Read More
Teacher Raped

ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

ਕਰਨਾਲ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਕਰਨਾਲ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਨਾਲ ਜਬਰ-ਜਨਾਹ (Rape) ਅਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ । ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੋਸ਼ ਲਗਾਇਆ ਪੀੜਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਕਿ ਮੁਲਜ਼ਮ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ…

Read More
Bhagwant Mann

ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਦੀ ਤਿਆਰੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਕਰਨ ਦੀ ਤਿਆਰੀਆਂ ਸ਼ੁਰੂ ਕਰਦਿਆਂ ਇਸ ਸਬੰਧੀ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ । ਐਡਵੋਕੇਟ ਜਨਰਲ ਦੀ ਅਗਵਾਈ ਹੇਠ ਬਣਾਈ ਹੈ ਕਾਨੂੰਨੀ ਮਾਹਿਰਾਂ ਦੀ ਟੀਮ ਮਿਲੀ ਜਾਣਕਾਰੀ ਅਨੁਸਾਰ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਸੋਧ-2026 ਕਰਨ ਦੇ ਚਲਦਿਆਂ ਮੁੱਖ…

Read More
Earthquake

ਪੱਛਮੀ ਨੇਪਾਲ ਵਿੱਚ ਤੜਕੇ ਤੜਕੇ ਲੱਗੇ ਭੂਚਾਲ ਦੇ ਝਟਕੇ

ਕਾਠਮੰਡੂ, 22 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ (Nepal) ਦੇ ਪੱਛਮੀ ਹਿੱਸੇ ਵਿਚ ਅੱਜ ਸਵੇਰੇ ਸਵੇਰੇ ਜਬਰਦਸਤ ਭੂਚਾਲ (Earthquake) ਦੇ ਝਟਕੇ ਮਹਿਸੂੁਸ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਨੇਪਾਲ ਵਿਚ ਜੋ ਬੁੱਧਵਾਰ ਨੂੰ ਸਵੇਰੇ 4. 40 ਵਰੇ ਭੂਚਾਲ ਆਇਆ ਦੀ ਤੀਬਰਤਾ (Intensity) 4….

Read More
arrested

ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਬਲਰਾਮਪੁਰ, 22 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਅੱਤਵਾਦ ਵਿਰੋਧੀ ਦਸਤੇ ਨੇ ਬਲਰਾਮਪੁਰ ਜ਼ਿਲੇ ਤੋਂ ਆਈ. ਐੱਸ. ਆਈ. ਦੇ ਇਕ ਸ਼ੱਕੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਪਕੜਿਆ ਗਿਆ ਵਿਅਕਤੀ ਮੁਲਜ਼ਮ ਦੀ ਪਛਾਣ ਸ਼ਹਿਰੇਜ਼ ਅਹਿਮਦ (29) ਵਜੋਂ ਹੋਈ ਹੈ, ਜੋ ਗੈਸਦੀ ਥਾਣਾ ਖੇਤਰ ਦੇ ਜਾਮਧਾਰਾ ਪਿੰਡ ਦਾ ਰਹਿਣ ਵਾਲਾ…

Read More