ਲੁਧਿਆਣਾ, 5 ਨਵੰਬਰ 2026 : ਲੁਧਿਆਣਾ (Ludhiana) ਵਿਖੇ ਕਾਰ ਚਲਾਉਣਾ ਸਿਖ ਰਹੇ ਵਿਅਕਤੀ ਵਲੋਂ ਪੰਜ ਵਿਅਕਤੀਆਂ ਨੂੰ ਜਖਮੀ ਕਰਨ ਤੋਂ ਇਲਾਵਾ ਇਕ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।
ਕੌਣ ਹੈ ਇਹ ਵਿਅਕਤੀ ਜਿਸਦੀ ਹੋ ਗਈ ਮੌਤ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਅੱਜ ਸਵੇਰ ਦੇ ਸਵਾ 8 ਵਜੇ ਦੇ ਕਰੀਬ ਜੋ ਇਕ ਵਰੁਣ ਕਾਰ (Varun Car) ਚਲਾ ਰਹੇ ਵਿਅਕਤੀ ਵਲੋਂ ਕਾਰ ਚਲਾਉਣੀ ਸਿੱਖਦੇ ਵੇਲੇ ਅਚਾਨਕ ਹੀ ਬਾਜ਼ਾਰ ਵਿਚ ਹੋ ਰਹੀ ਭੀੜ ਨੂੰ ਦੇਖ ਕੇ ਘਬਰਾਹਟ ਵਿਚ ਆ ਕੇ ਪੰਜ ਵਿਅਕਤੀਆਂ ਨੂੰ ਟੱਕਰ ਮਾਰ ਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਹੈ ਤੇ ਵਿਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਦੀ ਪਛਾਣ ਸਕੂਟਰੀ ਸਵਾਰ ਸਬਜੀ ਵੇਚਣ ਵਾਲੇ ਵਿਅਕਤੀ ਜਗਤਾਰ ਸਿੰਘ ਗੋਸ਼ਾ ਦੇ ਤੌੌਰ ‘ਤੇ ਹੋਈ ਹੈ ।
ਪੁਲਸ ਨੇ ਕੀਤਾ ਕਾਰ ਚਾਲਕ ਨੂੰ ਗ੍ਰਿਫ਼ਤਾਰ
ਪ੍ਰਾਪਤ ਸੂਚਨਾ ਮੁੁਤਾਬਕ ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇੇ ‘ਤੇ ਪਹੁੰਚ ਕੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ। ਜਿਸ ਵੇਲੇ ਕਾਰ ਨੇ ਕਈ ਵਿਅਕਤੀਆਂ ਨੂੰ ਟੱਕਰ ਮਾਰੀ ਦੇ ਚਲਦਿਆਂ ਕਾਰ ਵਿਅਕਤੀਆਂ ਦੇ ਉਪਰ ਤੋਂ ਲੰਘਦੀ ਹੋਈ ਅੱਗੇ ਨਿਕਲ ਗਈ ।
Read More : ਕਾਰ ਦੇ ਨਦੀ ਵਿਚ ਡਿੱਗਣ ਕਾਰਨ ਹੋਈ ਚਾਰ ਵਿਅਕਤੀਆਂ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਲੁਧਿਆਣਾ ਵਿਚ ਕਾਰ ਸਿੱਖ ਰਹੇ ਵਿਅਕਤੀ ਨੇ ਪੰਜ ਨੂੰ ਕੀਤਾ ਜਖਮੀ ਤੇ ਇਕ ਦੀ ਮੌਤ”