ਬਾਡੀ ਬਿਲਡਰ ਤੇ ਮੰਗੇਤਰ ਵਿਚਕਾਰ ਹੋਇਆ ਨੇਮ ਪਲੇਟ ਲਗਾਉਣ ਤੇ ਝਗੜਾ
ਅੰਮ੍ਰਿਤਸਰ, 25 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਰਣਜੀਤ ਐਵਿਨਿਊ ਤੇ ਓਲੰਪੀਅਨ ਜਿੰਮ ਵਿਖੇ ਇਕ ਬਾਡੀ ਬਿਲਡਰ ਅਤੇ ਉਸਦੀ ਮੰਗੇਤਰ ਵਿਚਾਲੇ ਜਿੰਮ ਵਿਚ ਨੇਮ ਪਲੇਟ ਲਗਾਉਣ ਨੂੰ ਲੈ ਕੇ ਝਗੜਾ (Quarrel) ਹੋ ਗਿਆ । ਇਹ ਝਗੜਾ ਸਿਰਫ਼ ਨੇਮ ਪਲੇਟ ਲਗਾਉਣ ਨੂੰ ਲੈ ਕੇ ਹੀ ਨਹੀਂ ਬਲਕਿ ਵੀਡੀਓ ਬਣਾਉਣ ਨੂੰ ਲੈ ਕੇ…
