Karnataka

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ (Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ…

Read More
dr. baljeet kaur

ਮਾਨ ਸਰਕਾਰ ਨੇ ਸਮਾਜਿਕ ਨਿਆਂ-ਸਮਾਨਤਾ ਅਤੇ ਸਸ਼ਕਤੀਕਰਨ ਕੀਤਾ ਮਜ਼ਬੂਤ

ਚੰਡੀਗੜ੍ਹ 24 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government)  ਲਈ ਸਾਲ-2025 ਇੱਕ ਇਤਿਹਾਸਕ ਸਾਲ ਸੀ, ਜਿਸ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਸਸ਼ਕਤੀਕਰਨ ਨੂੰ ਮਜ਼ਬੂਤ ਕੀਤਾ । ਸਾਲ ਦੌਰਾਨ ਸਰਕਾਰ ਨੇ ਚੁੱਕੇ ਹਨ ਠੋਸ ਅਤੇ ਲੋਕ ਪੱਖੀ ਕਦਮ ਇਸ ਮੌਕੇ ਬੋਲਦਿਆਂ…

Read More
Gurmeet Singh Khudiyan

ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹੈ ਭਾਰਤ ਵਿਚ ਸਭ ਤੋਂ ਵੱਧ ਗੰਨੇ ਦਾ ਭਾਅ : ਖੁੱਡੀਆਂ

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਖੇਤੀਬਾੜੀ ਮੰਤਰੀ (Agriculture Minister) ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਵਿਚ ਸਭ ਤੋ਼ ਵਧ ਗੰਨੇ ਦਾ ਭਾਅ ਮਿਲ ਰਿਹਾ ਹੈ । ਪੰਜਾਬ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਸਾਲ-2025 ਵਿਚ ਖੇਤੀਬਾੜੀ ਖੇਤਰ ਵਿਚ ਆਏ ਸਕਾਰਾਤਮਕ ਬਦਲਾਅ ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ…

Read More
Baltej Singh Pannu

ਯੁੱਧ ਨਸ਼ਿਆ ਵਿਰੁਧ ਮੁਹਿੰਮ ਦੇ ਦੂਜੇ ਪੜ੍ਹਾਅ ਦੀ ਹੋਵੇਗੀ ਪੰਜਾਬ `ਚ ਸ਼ੁਰੂਆਤ : ਪੰਨੂ

ਚੰਡੀਗੜ੍ਹ, 24 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਬਲਤੇਜ ਸਿੰਘ ਪਨੂੰ (Baltej Singh Pannu) ਨੇ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ (Campaign against drugs) ਦੇ ਦੂਜੇ ਪੜ੍ਹਾਅ ਦੀ ਪੰਜਾਬ ਅੰਦਰ ਸ਼ੁਰੂਆਤ ਹੋਣ ਜਾ ਰਹੀ ਹੈ । ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ 1 ਮਾਰਚ 2025…

Read More
Kanchanpreet

ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ ਹੋਈ ਰੱਦ

ਅੰਮ੍ਰਿਤਸਰ, 24 ਦਸੰਬਰ 2025 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੀ ਟਿਕਟ ਤੇ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲੜਨ ਵਾਲੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ (Anticipatory bail) ਵਧੀਕ ਜਿ਼ਲਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਨੇ ਰੱਦ (The court rejected) ਕਰ ਦਿੱਤੀ ਹੈ । ਕਿਸ ਮਾਮਲੇ…

Read More
Russia Ukraine

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

ਕੀਵ, 24 ਦਸੰਬਰ 2025 : ਰੂਸ ਨੇ ਯੂਕੇਨ (Russia Ukraine) ਤੇ 650 ਤੋਂ ਵੱਧ ਡਰੋਨ ਅਤੇ 36 ਮਿਜ਼ਾਈਲਾਂ ਦਾਗੀਆਂ । ਇਹ ਵੱਡਾ ਹਮਲਾ ਰਾਤ ਨੂੰ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ । ਇਸ ਹਮਲੇ (Attacks) ਵਿਚ ਇਕ 4 ਸਾਲ ਦੇ ਬੱਚੇ ਸਮੇਤ 3 ਲੋਕ ਮਾਰੇ ਗਏ । ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ…

Read More
Cough syrup

ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ

ਵਾਰਾਣਸੀ, 24 ਦਸੰਬਰ 2025 : ਉੱਤਰ ਪ੍ਰਦੇਸ਼ `ਚ ਕੋਡੀਨ ਵਾਲੇ ਕਫ ਸਿਰਪ (Cough syrup) ਦੇ ਗ਼ੈਰ-ਕਾਨੂੰਨੀ ਕਾਰੋਬਾਰ `ਚ ਮੁਲਜ਼ਮ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਸ਼ੁਭਮ ਜਾਇਸਵਾਲ ਸਮੇਤ 4 ਲੋਕਾਂ ਦੇ ਖਿਲਾਫ ਲੁਕਆਊਟ ਨੋਟਿਸ (Lookout notice) ਜਾਰੀ ਕੀਤਾ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਡੀ. ਸੀ. ਪੀ. ਨੇ ਦਿੱਤੀ…

Read More
Robert Vadra

ਸਮਾਂ ਆਉਣ `ਤੇ ਪ੍ਰਿਅੰਕਾ ਬਣੇਗੀ ਪ੍ਰਧਾਨ ਮੰਤਰੀ : ਰਾਬਰਟ ਵਾਢਰਾ

ਨਵੀਂ ਦਿੱਲੀ, 24 ਦਸੰਬਰ 2025 : ਕਾਰੋਬਾਰੀ ਰਾਬਰਟ ਵਾਢਰਾ (Robert Vadra) ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਢਰਾ (Priyanka Gandhi Vadra) ਦਾ ਸਿਆਸਤ ਵਿਚ ਭਵਿੱਖ ਉੱਜਵਲ ਹੈ ਅਤੇ ਇਕ ਸਮਾਂ ਆਵੇਗਾ ਜਦੋਂ ਲੋਕ ਉਸਨੂੰ ਉੱਚ ਅਹੁਦੇ `ਤੇ ਦੇਖਣਾ ਚਾਹੁਣਗੇ । ਉਹ ਉਨ੍ਹਾਂ ਰਿਪੋਰਟਾਂ `ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ ਵਿਚ ਕਾਂਗਰਸ ਸੰਸਦ…

Read More
Enforcement Directorate

ਡੱਬਾ ਟ੍ਰੇਡਿੰਗ ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

ਇੰਦੌਰ, 24 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਪੱਧਰ `ਤੇ ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ (Illegal box trading) (ਸਕਿਓਰਿਟੀਜ਼ ਦਾ ਗ਼ੈਰ-ਕਾਨੂੰਨੀ ਅਤੇ ਅਨਿਯਮਿਤ ਕਾਰੋਬਾਰ) ਅਤੇ ਆਨ-ਲਾਈਨ ਸੱਟੇਬਾਜ਼ੀ ਸਰਗਰਮੀਆਂ `ਚ ਸ਼ਾਮਲ ਇਕ ਸਿੰਡੀਕੇਟ (ਗਿਰੋਹ) ਦੇ ਮੈਂਬਰਾਂ ਨੇ ਅਪਰਾਧਕ ਤਰੀਕਿਆਂ ਨਾਲ 404.46 ਕਰੋੜ ਰੁਪਏ ਕਮਾਏ…

Read More
Harcharan Bhullar

ਹਰਚਰਨ ਭੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਵੇਗੀ ਹੁਣ 2 ਨੂੰ

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਸਾਬਕਾ ਡੀ. ਆਈ. ਜੀ. (Former D. I. G.) ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੁਣ 2 ਜਨਵਰੀ ਨੂੰ ਹੋਵੇਗੀ । ਦੱਸਣਯੋਗ ਹੈ ਕਿ ਪਹਿਲਾਂ ਇਹ ਸੁਣਵਾਈ 25 ਦਸੰਬਰ ਨੂੰ ਹੋਣੀ ਸੀ ਪਰ ਛੁੱਟੀ ਦੇ ਚਲਦਿਆਂ ਅੱਜ ਸੁਣਵਾਈ ਕਰਨ ਤੇ ਪਟੀਸ਼ਨ ਤੇ ਸੁਣਵਾਈ ਦਾ ਸਮਾਂ ਅੱਗੇ ਪਾ…

Read More