hockey team

ਬ੍ਰਿਟੇਨ ਦੌਰੇ `ਤੇ 7 ਮੈਚ ਖੇਡੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ

ਬੈਂਗਲੁਰੂ, 4 ਜੁਲਾਈ 2026 : ਭਾਰਤ ਦੇਸ਼ ਦੀ 24 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ (Junior women’s hockey team) 5 ਤੋਂ 14 ਜੁਲਾਈ ਤੱਕ ਬ੍ਰਿਟੇਨ ਦੇ ਦੌਰੇ ‘ਤੇ 7 ਮੈਚ ਖੇਡੇਗੀ (Will play the match) ਦਾ ਸਮਾਚਾਰ ਮਿਲਿਆ ਹੈ । ਜੁਨੀਅਰ ਏਸ਼ੀਆ ਕੱਪ ਸਮੇਤ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਦੀ ਤਿਆਰੀ ਲਈ ਇਹ ਦੌਰਾ ਅਹਿਮ ਹੈ ਟੀਮ ਬੈਂਗਲੁਰੂ…

Read More
Agra murder

ਆਗਰਾ ਵਿਚ ਪਤਨੀ ਵਲੋਂ ਮਾਰ ਕੇ ਦਫਨਾਈ ਪਤੀ ਦੀ ਲਾਸ਼ ਘਰ ਵਿਚੋਂ ਹੀ ਬਰਾਮਦ

ਆਗਰਾ, 4 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰਾ ਆਗਰਾ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ (Murder) ਕਰਕੇ ਲਾਸ਼ ਘਰ ਵਿਚ ਦਫਾਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਆਗਰਾ (Agra) ਵਿਚ ਜੋ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ…

Read More
Jaish-e-Mohammed

ਜੈਸ਼-ਏ-ਮੁਹੰਮਦ ਨਾਲ ਜੁੜੇ ਮੁਲਜਮ ਵੱਖ-ਵੱਖ ਜਿਲਿਆਂ ਤੋਂ ਹੋਏ ਗ੍ਰਿਫ਼ਤਾਰ

ਅਹਿਮਦਾਬਾਦ, 3 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਅਤੇ ਮੱਧ ਪ੍ਰਦੇਸ਼ (Madhya Pradesh) ਦੇ ਵੱਖ-ਵੱਖ ਜਿਲਿਆਂ ਤੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੇ ਮੁਲਜਮਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Jaish-e-Mohammed) ਨਾਲ ਜੁੜੇ ਜਿਨ੍ਹ੍ਹਾਂ ਮੁਲਜ਼ਮਾਂ ਨੂੰ ਗੁਜਰਾਤ ਅਤੇ ਮੱਧ…

Read More
wrestlers

ਭਾਰਤੀ ਪਹਿਲਵਾਨਾਂ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਜਿੱਤਿਆ ਸੋਨਾ

ਨਵੀਂ ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਪਹਿਲਵਾਨਾਂ ਵਲੋਂ ਮੰਗੋਲੀਆ ਵਿਖੇ ਹੋਈ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ (Ulaanbaatar Open Ranking Series) `ਚ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ ਦਾ ਸਮਾਚਾਰ ਹੈ ।  ਕੌਣ ਕੌਣ ਦੋਵੇਂ ਮਹਿਲਾ ਪਹਿਲਵਾਨ ਭਾਰਤ ਦੀ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ `ਚ ਮਹਿਲਾਵਾਂ ਦੇ ਵਰਗ `ਚ…

Read More
Earthquake

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਹਿੱਸਿਆਂ ਵਿਚ ਭੂਚਾਲ (Earthquake) ਦੇ ਤੇਜ ਝਟਕੇ ਲੱਗੇ ਹਨ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਬੀਤੀ ਰਾਤ ਸ਼ੁੱਕਰਵਾਰ ਨੂੰ 10 : 04 ਵਜੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ…

Read More
Sanjeev Arora

ਅਦਾਲਤ ਨੇ ਸੰਜੀਵ ਅਰੋੜਾ ਦੀ ਜ਼ਮਾਨਤ ਸਬੰਧੀ ਸੁਣਵਾਈ ਦੀ ਤਰੀਕ ਕੀਤੀ ਤੈਅ

ਨਵੀਂ ਦਿੱਲੀ, 4 ਜੂਨ 2026 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਦੀ ਜ਼ਮਾਨਤ ਸਬੰਧੀ ਸੁਣਵਾਈ ਲਈ ਅਦਾਲਤ ਨੇ 8 ਜੂਨ ਦੀ ਤਰੀਕ ਤੈਅ ਕੀਤੇ ਜਾਣ ਦਾ ਸਮਾਚਾਰ ਹੈ । ਵਾਰ-ਵਾਰ ਹੋਈ ਸੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ (Bail petition) ’ਤੇ…

Read More
Arrested

ਨਾਕੇ ਤੋਂ ਗੱਡੀ ਭਜਾਉਣ ਵਾਲਿਆਂ ਵਿਚੋਂ ਦੋ ਕਾਬੂ ਬਾਕੀ ਫਰਾਰ

ਉਤਰਾਖੰਡ, 4 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਉਤਰਾਖੰਡ ਪੁਲਸ ਵਲੋਂ ਕੀਤੀ ਗਈ ਨਾਕਾਬੰਦੀ (Blockade) ਦੌਰਾਨ ਭੱਜਣ ਵਾਲਿਆਂ ਵਿਚੋਂ ਦੋ ਕਾਬੂ ਤੇ ਬਾਕੀ ਦੇ ਫਰਾਰ ਹੋ ਗਏ ਹਨ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਪੰਜ ਅਪਰਾਧੀਆਂ ਨੇ ਵੀਰਵਾਰ ਸਵੇਰੇ ਉੱਤਰਾਖੰਡ ਪੁਲਸ(Uttarakhand Police) `ਤੇ ਅੰਨ੍ਹੇਵਾਹ…

Read More
Fire Brigade

ਹਸਪਤਾਲ ਵਿਚ ਅੱਗ ਲੱਗਣ ਨਾਲ ਕਈ ਮਰੀਜ਼ਾਂ ਦੀ ਮੌਤ ਤੇ ਕਈਆਂ ਦੀ ਹਾਲਤ ਗੰਭੀਰ

ਬਿਹਾਰ, 4 ਜੂਨ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਅੱਗ ਲੱਗਣ (Fire) ਦੇ ਕਾਰਨ ਕਈ ਮਰੀਜ਼ਾਂ ਦੀ ਮੌਤ ਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਹਸਪਤਾਲ ਦੇ ਕਿਹੜੇ ਹਿੱਸੇ ਨੂੰ ਲੱਗੀ ਪਹਿਲਾਂ ਅੱਗ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਮੁਜ਼ੱਫਰਪੁਰ ਦੇ ਬ੍ਰਹਮਪੁਰਾ ਸਥਿਤ ਪ੍ਰਸਾਦ ਹਸਪਤਾਲ (Prasad Hospital)…

Read More
Ghaziabad Murder

ਗਾਜ਼ੀਆਬਾਦ `ਚ ਪੈਰਾ ਐਥਲੀਟ ਚਿਰਾਗ ਤਿਆਗੀ ਦਾ ਕਤਲ

ਗਾਜ਼ੀਆਬਾਦ, 1 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਰਾਸ਼ਟਰੀ ਪੱਧਰ ਦੇ ਪੈਰਾ ਐਥਲੀਟ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕਤਲ ਮਾਮਲੇ ਵਿਚ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਗਾਜ਼ੀਆਬਾਦ ਪੁਲਸ (Ghaziabad Police) ਨੇ ਰਾਸ਼ਟਰੀ…

Read More
commercial

ਗੈਸ ਕੰਪਨੀਆਂ ਨੇ ਵਪਾਰਕ ਐਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਕੀਤਾ ਵਾਧਾ

ਨਵੀਂ ਦਿੱਲੀ, 1 ਜੂਨ 2026 : ਗੈਸ ਕੰਪਨੀਆਂ (Gas companies) ਵਲੋਂ ਇਕ ਵਾਰ ਫਿਰ ਤੋਂ ਵਪਾਰਕ ਐਲ. ਪੀ. ਜੀ. ਸਿਲੰਡਰਾਂ (Commercial LPG cylinders) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾ ਕੀਤਾ ਗਿਆ ਹੈ ਵਾਧਾ ਮਿਲੀ ਸੂਚਨਾ ਅਨੁਸਾਰ ਗੈਸ ਕੰਪਨੀਆਂ ਵਲੋਂ ਜੋ ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ…

Read More