Accident

ਕਾਰ ਅਤੇ ਮੋਟਰਸਾਈਕਲ ਟੱਕਰ ਦੌਰਾਨ ਚਾਰ ਲੋਕਾਂ ਦੀ ਹੋ ਗਈ ਮੌਤ

ਉੱਤਰ ਪ੍ਰਦੇਸ਼, 26 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਲਲਿਤਤਪੁਰ ਵਿਖੇ ਇਕ ਕਾਰ ਤੇ ਮੋਟਰਸਾਈਕਲ (Car and motorcycle) ਦੀ ਟੱਕਰ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ । ਕੌਣ ਕੌਣ ਹੈ ਜਿਸਦੀ ਹੋ ਗਈ ਹੈ ਮੌਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਜਸਰਥ (40), ਉਸ ਦੇ…

Read More
Gurinderveer

ਗੁਰਿੰਦਰਵੀਰ ਨੇ 100 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ

ਰਾਂਚੀ, 25 ਮਈ 2026 : ਭਾਰਤ ਦੇਸ਼ ਦੇ ਦੌੜਾਕ ਗੁਰਿੰਦਰਵੀਰ ਸਿੰਘ (Gurinderveer Singh) ਵਲੋਂ ਪੁਰਸ਼ਾਂ ਦੀ 100 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਗੁਰਿੰਦਰਵੀਰ ਸਿੰਘ ਨੇ ਨਵਾਂ ਰਾਸ਼ਟਰੀ ਰਿਕਾਰਡ ਰਾਸ਼ਟਰੀ ਸੀਨੀਅਰ ਫੈੱਡਰੇਸ਼ਨ ਐਥਲੈਟਿਕਸ ਚੈਂਪੀਅਨਸਿ਼ਪ (National Senior Federation Athletics Championship) ਦਾ ਦੂਜਾ ਦਿਨ ਭਾਰਤੀ ਐਥਲੈਟਿਕਸ ਲਈ ਇਤਿਹਾਸਕ ਉਪਲੱਬਧੀਆਂ…

Read More
Killed

ਸੜਕ ਹਾਦਸੇ ਦੌਰਾਨ ਬਹਿਸਾ-ਬਹਿਸਾਈ ਦੌਰਾਨ ਪਿਤਾ-ਪੁੱਤਰ ਦੀ ਮੌਤ ਇਕ ਜਖਮੀ

ਕਾਨਪੁਰ, 25 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਸੜਕ ਹਾਦਸੇ ਦੌਰਾਨ ਹੋਈ ਬਹਿਸਾ-ਬਹਿਸਾਈ ਦੌਰਾਨ ਪਿਤਾ-ਪੁੱਤਰ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਵਿੱਚ ਬੀਤੇ ਦਿਨ ਐਤਵਾਰ ਨੂੰ ਰਾਤ ਸਮੇਂ ਬਦਮਾਸ਼ਾਂ ਨੇ ਇੱਕ ਪਿਤਾ ਅਤੇ ਉਸਦੇ ਦੋ ਪੁੱਤਰਾਂ…

Read More
Heatwave

ਮੌਸਮ ਵਿਭਾਗ ਚੰਡੀਗੜ੍ਹ ਨੇ ਤਿੰਨ ਦਿਨਾਂ ਲਈ ਦਿੱਤੀ ਲੂ ਦੀ ਚਿਤਾਵਨੀ

ਚੰਡੀਗੜ੍ਹ, 25 ਮਈ 2026 : ਪੰਜਾਬ ਅਤੇ ਚੰਡੀਗੜ੍ਹ ਵਿਚ ਗਰਮੀ ਦੇ ਮੌਸਮ ਦੇ ਚਲਦਿਆਂ ਮੌਸਮ ਵਿਭਾਗ ਚੰਡੀਗੜ੍ਹ (Meteorological Department Chandigarh) ਵਲੋਂ ਤਿੰਨ ਦਿਨਾਂ ਲਈ ਲੂ ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਹੈ । ਹੋਰ ਕੀ ਕੀ ਆਖਿਆ ਹੈ ਮੌਸਮ ਵਿਭਾਗ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ (Terrible heat) ਪੈਣ ਦੇ ਚਲਦਿਆਂ…

Read More
Incident

ਰਾਏਗੜ੍ਹ ਵਿੱਚ ਡੂੰਘੀ ਖੱਡ ਵਿੱਚ ਸਕਾਰਪੀਓ ਡਿੱਗਣ ਨਾਲ ਹੋਈਆਂ ਦਰਦਨਾਕ ਮੌਤਾਂ

ਮਹਾਰਾਸ਼ਟਰ, 25 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਰਾਏਗੜ੍ਹ ਵਿਚ ਡੂੰਘੀ ਖੱਡ ਵਿਚ ਕਾਰ ਡਿੱਗਣ (Car crash) ਕਰਕੇ ਕਈ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ੍ਹ ਜਿ਼ਲ੍ਹੇ (Raigad District) ਦੇ ਪੋਲਦਪੁਰ-ਮਹਾਬਲੇਸ਼ਵਰ ਸੜਕ ‘ਤੇ ਅੰਬੇਨਾਲੀ ਘਾਟ ਖੇਤਰ ਵਿੱਚ ਇੱਕ…

Read More
Petroleum

ਭਾਰਤ ਵਿਚ ਚੌਥੀ ਵਾਰ ਵਧੀਆਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ

ਨਵੀਂ ਦਿੱਲੀ, 25 ਮਈ 2026 : ਭਾਰਤ ਦੇਸ਼ ਦੇ ਵਿਚ ਅੱਜ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਚੌਥੀ ਵਾਰ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾਂ ਵਾਧਾ ਹੋਇਆ ਹੈ ਚੌਥੀ ਵਾਰ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਅੱਜ ਫਿਰ ਇਕ ਵਾਰ ਪੈਟਰੋਲੀਅਮ ਪਦਾਰਥਾਂ ਜਿਨ੍ਹਾਂ ਵਿਚ ਪੈਟਰੋਲ ਤੇ ਡੀਜ਼ਲ (Petrol and diesel)…

Read More
Encounter

ਮਾਂ-ਪੁੱਤਰ ਦੇ ਕਤਲ ਮਾਮਲੇ ਵਿਚ ਸ਼ੱਕੀ ਦਾ ਦਿੱਲੀ ਪੁਲਸ ਨੇ ਕੀਤਾ ਐਨਕਾਊਂਟਰ

ਨਵੀਂ ਦਿੱਲੀ, 23 ਮਈ 2026 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਲੰਘੇ ਦਿਨਾਂ ਮਾਂ-ਪੁੱਤਰ ਦੇ ਹੋਏ ਦੋਹਰੇ ਕਤਲ ਮਾਮਲੇ ਵਿਚ ਸ਼ੱਕੀ ਵਿਅਕਤੀ ਦਾ ਪੁਲਸ ਵਲੋਂ ਐਨਕਾਊਂਟਰ (Encounter) ਕੀਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿਚ ਮਾਂ-ਪੁੱਤ ਦੇ ਕਤਲ ਮਾਮਲੇ ਵਿਚ ਫਰਾਰ ਸ਼ੱਕੀ ਦਾ ਪੁਲਸ…

Read More
petroleum

ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਨਵੀਂ ਦਿੱਲੀ, 23 ਮਈ 2026 : ਭਾਰਤ ਦੇਸ਼ ਅੰਦਰ ਇਕ ਵਾਰ ਫਿਰ ਤੋਂ ਸਰਕਾਰ ਵਲੋਂ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾਂ ਕਿੰਨਾਂ ਕੀਤਾ ਗਿਆ ਹੈ ਵਾਧਾ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਕੇਂਦਰ ਸਰਕਾਰ ਵਲੋਂ ਇਕ ਵਾਰ ਫਿਰ ਜਿਥੇ ਪੈਟਰੋਲ ਤੇ ਡੀਜਲ…

Read More
FIR

ਮੱਧ ਪ੍ਰਦੇਸ਼ `ਚ 13 ਸਾਲਾ ਨਾਬਾਲਗਾ ਦਾ ਵਿਆਹ 42 ਸਾਲਾ ਵਿਅਕਤੀ ਨਾਲ ਹੋਇਆ

ਇੰਦੌਰ, 22 ਮਈ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਇੰਦੌਰ ਵਿਖੇ ਇਕ 13 ਸਾਲਾ ਨਾਬਾਲਗਾ ਦਾ ਵਿਆਹ (Marriage of a minor) 42 ਸਾਲਾ ਵਿਅਕਤੀ ਨਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਲਾੜੇ ਸਮੇਤ 13 ਖਿਲਾਫ ਐੱਫ. ਆਈ. ਆਰ. ਦਰਜ ਇੰਦੌਰ ‘ਚ ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ 13…

Read More
Burn Bus

ਰੇਤੇ ਨਾਲ ਭਰੇ ਟਰੱਕ ਨਾਲ ਬਸ ਟਕਰਾਉਣ ਕਾਰਨ ਡਰਾਈਵਰ ਦੀ ਹੋਈ ਮੌਤ

ਉੱਤਰ ਪ੍ਰਦੇਸ, 22 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਫਿਰੋਜ਼ਾਬਾਦ ਵਿਖੇ ਬਸ ਦੇ ਰੇਤੇ ਨਾਲ ਭਰੇ ਟਰੱਕ ਨਾਲ ਟਕਰਾਉਣ ਕਾਰਨ ਬਸ ਅੱਗ ਵਿਚ ਸੜ ਕੇ ਰਾਖ ਹੋ ਗਈ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ (Firozabad) ਵਿਚ ਆਗਰਾ-ਲਖਨਊ ਐਕਸਪ੍ਰੈਸਵੇਅ `ਤੇ ਇੱਕ ਲਗਜ਼ਰੀ ਬੱਸ…

Read More