ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਹੋਈ ਚਾਰ ਖਿਡਾਰੀਆਂ ਦੀ ਮੌਤ
ਉਤਰ ਪ੍ਰਦੇਸ਼, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੁਲਤਾਨਪੁਰ ਵਿਖੇ ਇਕ ਕਾਰ-ਟਰੱਕ ਹਾਦਸੇ ਵਿਚ ਚਾਰ ਖਿਡਾਰੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ। ਕਿਥੋਂ ਕਿਥੇ ਜਾ ਰਹੇ ਸਨ ਕਾਰ ਸਵਾਰ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਉਕਤ ਕਾਰ-ਟਰੱਕ ਸੜਕ ਹਾਦਸਾ (Road accident) ਜੋ ਕਿ ਯੂ. ਪੀ. ਦੇ ਸੁਲਤਾਨਪੁਰ ਵਿਖੇ…
