ਪੰਜਾਬੀ ਮੂਲ ਦੇ ਡਰਾਈਵਰ ਦੀ ਸਾਊਦੀ ਅਰਬ ਵਿਖੇ ਸੜਕ ਹਾਦਸੇ ਵਿਚ ਮੌਤ
ਸਊਦੀ ਅਰਬ, 9 ਅਕਤੂਬਰ 2026 : ਸਾਊਦੀ ਅਰਬ (Saudi Arabia) ਵਿਖੇ ਪੰਜਾਬੀ ਮੂਲ ਦੇੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਸਾਊਦੀ ਅਰਬ ਵਿਖੇ ਡਰਾਈਵਰੀ ਕਰਦੇ ਪੰਜਾਬੀ ਮੂੂਲ ਦੇ ਜਿਸ ਵਿਅਕਤੀ ਦੀ ਇਕ ਸੜਕ ਹਾਦਸੇ (Road…
