ਰੈਗਿੰਗ ਦੀ ਕੋਸਿ਼ਸ਼ ਕਰਨ ‘ਤੇ ਸੀਨੀਅਰ ਵਿਦਿਆਰਥੀ ਕੀਤੇ ਮੁਅੱਤਲ
ਅੰਮ੍ਰਿਤਸਰ, 1 ਅਕਤੂਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰੈਗਿੰਗ ਦੀ ਕੋਸਿ਼ਸ਼ ਕਰਨ ‘ਤੇ ਵਿਦਿਆਰਥੀਆਂ ਨੂੰ ਮੁਅੱਤਲ (Suspended) ਕੀਤਾ ਗਿਆ ਹੈ । ਕਿੰਨੇ ਵਿਦਿਆਰਥੀਆਂ ਨੂੰ ਕੀਤਾ ਗਿਆ ਹੈ ਮੁਅੱਤਲ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ (Government Medical College, Amritsar) ਦੇ ਹੋਸਟਲ ਵਿਚ ਜੋ ਜੂਨੀਅਰ ਐਮ. ਬੀ….
