ਬਿਹਾਰ ਵਿਜੀਲੈਂਸ ਦੀ ਟੀਮ ਨੇ ਏ. ਡੀ. ਐਮ. ਦੇ ਘਰ ਕੀਤੀ ਛਾਪੇਮਾਰੀ
ਬਿਹਾਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸ਼ਹਿਰ ਪਟਨਾ ਵਿਖੇ ਵਿਜੀਲੈਂਸ ਜਾਂਚ ਟੀਮ ਵਲੋਂ ਏ. ਡੀ. ਐਮ. ਦੇ ਘਰ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਏ. ਡੀ. ਐਮ. ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿਖੇ ਜੋ ਵਿਜੀਲੈਂਸ ਜਾਂਚ ਟੀਮ (Vigilance investigation team) ਵਲੋਂ ਏ. ਡੀ. ਐਮ. (ਸਪਲਾਈ)…
