ਪਿੰਡ ਸੀਹੀ ਵਿਖੇ ਬੋਰਵੈਲ ਵਿਚ ਡਿੱਗੀ ਮਾਸੂਮ ਬੱਚੀ ਦੀ ਹੋਈ ਮੌਤ
ਫਰੀਦਾਬਾਦ, 28 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਪਿੰਡ ਸੀਹੀ ਵਿਖੇ ਖੇਡਦੇ-ਖੇਡਦੇ ਬੋਰਵੈਲ ਵਿਚ ਡਿੱਗੀ ਮਾਸੂਮ ਬੱਚੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਿੰਨੇ ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਈ ਸੀ ਬੱਚੀ ਮਿਲੀ ਜਾਣਕਾਰੀ ਅਨੁਸਾਰ ਬੱਚੀ ਨੇਹਾ ਜੋ ਕਿ ਪਿੰਡ ਸੀਹੀ (Village Sihi) ਵਿਖੇ ਬੀਤੇ ਦਿਨੀਂ ਖੇਡਦੇ-ਖੇਡਦੇ ਖੁੱਲ੍ਹੇ…
