ਟਰਾਲੇ ਦੀ ਲਪੇਟ `ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ
ਗੜ੍ਹਸ਼ੰਕਰ, 11 ਸਤੰਬਰ 2026 : ਗੜ੍ਹਸ਼ੰਕਰ-ਹੁਸਿ਼ਆਰਪੁਰ (Garhshankar-Hoshiarpur) ਸੜਕ ‘ਤੇ ਅਨਾਜ ਮੰਡੀ ਸੈਲਾ ਖੁਰਦ ਨੇੜੇ ਟਰਾਲੇ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ 2 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਹੁਸਿ਼ਆਰਪੁਰ ਸੜਕ ‘ਤੇ ਅਨਾਜ ਮੰਡੀ ਸੈਲਾ ਖੁਰਦ ਦੇ ਨੇੜੇ ਜੋ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ…
