ਪਿੰਡ ਬਖੋਰਾ ਖੁਰਦ ’ਚ ਸੈਰ ਕਰਦੇ ਬੱਚਿਆਂ ਨੂੰ ਕਾਰ ਚਾਲਕ ਨੇ ਕੁਚਲਿਆ
ਲਹਿਰਾਗਾਗਾ, 29 ਸਤੰਬਰ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਸ਼ਹਿਰ ਲਹਿਰਾਗਾਗਾ ਦੇ ਪਿੰਡ ਬਖੋਰਾ ਖੁਰਦ ਵਿਖੇ ਕਾਰ ਚਾਲਕ ਨੇ ਬੱਚਿਆਂ ਨੂੰ ਕਾਰ ਹੇਠਾਂ ਕੁਚਲ (Crushed under the car) ਕੇ ਰੱਖ ਦਿੱਤਾ ਹੈ । ਕਾਰ ਹੇਠਾਂ ਕੁਚਲੇ ਜਾਣ ਕਾਰਨ ਹੋਈ ਇਕ ਦੀ ਮੌਤ ਇਕ ਜਖਮੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਖੋਰਾ ਖੁਰਦ ਵਿਖੇ ਜੋ ਪੰਜ…
