ਅੱਖਾਂ ਦੇ ਇਲਾਜ ਲਈ ਰਾਜੋਆਣਾ ਨੂੰ ਲਿਆਂਦਾ ਗਿਆ ਪੀ. ਜੀ. ਆਈ.
ਪਟਿਆਲਾ, 29 ਸਤੰਬਰ 2026 : ਪਟਿਆਲਾ ਦੀ ਕੇਂਦਰੀ ਜੇਲ (Patiala Central Jail) ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਲਈ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. (PGI) ਵਿਖੇ ਲਿਆਂਦਾ ਗਿਆ ਹੈ । ਕੀ ਸਮੱਸਿਆ ਆਈ ਹੈ ਅੱਖਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ’ਚ ਪਟਿਆਲਾ ਦੀ ਕੇਂਦਰੀ ਜੇਲ੍ਹ…
