ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਦਾ ਗੁਰਗਾ ਸਪੈਸ਼ਲ ਸੈਲ ਵਲੋਂ ਗ੍ਰਿਫ਼ਤਾਰ
ਨਵੀਂ ਦਿੱਲੀ, 24 ਮਾਰਚ 2026 : ਦਿੱਲੀ ਵਿਖੇ ਸਪੈਸ਼ਲ ਸੈਲ (Special cell) ਵਲੋਂ ਪਾਕਿਸਤਾਨੀ ਅੱਤਵਾਦੀ ਸ਼ਹਿਜਾਦ ਭੱਟੀ ਦੇ ਗੁਰਗੇ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨ `ਚ ਬੈਠ ਕੇ ਭਾਰਤ `ਚ ਅੱਤਵਾਦੀ ਸਰਗਰਮੀਆਂ (Terrorist activities) ਅੰਜਾਮ ਦੇਣ ਵਾਲੇ ਸ਼ਹਿਜ਼ਾਦ ਭੱਟੀ (Shahzad Bhatti) ਗੁਰਗੇ…
