ਪਤੀ ਨੇ ਪਤਨੀ ਦਾ ਕਤਲ ਕਰਕੇ ਖੁਦ ਵੀ ਦਿੱਤੀ ਫਾਹਾ ਲੈ ਕੇ ਜਾਨ
ਕਾਨਪੁਰ, 30 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਪਤੀ ਵਲੋਂ ਪਤਨੀ ਦਾ ਕਤਲ (Murder) ਕਰਕੇ ਬਾਅਦ ਵਿਚ ਖੁਦ ਵੀ ਫਾਹਾ ਲਗਾ ਕੇ ਜਾਨ ਦੇ ਦਿੱਤੀ ਗਈ ਹੈ । ਦੋਵੇਂ ਲੱਗਦੇ ਸਨ ਰਿਸ਼ਤੇ ਵਿਚ ਚਚੇਰੇ ਭਰਾ ਰਿਸ਼ਤੇ ਵਿਚ ਦੋਵੇਂ ਚਚੇਰੇ ਭੈਣ-ਭਰਾ ਲੱਗਦੇ ਸਨ । ਦੋਹਾਂ ਨੇ ਪਰਿਵਾਰ…
