ਐਲ. ਪੀ. ਜੀ. ਦੇ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਹੋਈ ਕਟੌਤੀ
ਨਵੀਂ ਦਿੱਲੀ, 1 ਅਗਸਤ 2026 : ਭਾਰਤ ਦੇਸ਼ ਦੇ ਅੰਦਰ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਐਲ. ਪੀ. ਜੀ. ਕਮਰਸ਼ੀਅਲ ਗੈਸ ਸਿਲੰਡਰ (LPG Commercial Gas Cylinder) ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ । ਕਿੰਨੀ ਕਟੌਤੀ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ (Government of India) ਵਲੋਂ ਐਲ. ਪੀ. ਜੀ. ਕਮਰਸ਼ੀਅਲ ਗੈਸ…
